ਗਿੱਲ ਪਰਿਵਾਰ ਨੂੰ ਜਗਜੀਤ ਕੌਰ ਬਰਾੜ ਦੀ ਮੌਤ ਕਾਰਨ ਸਦਮਾਂ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਫਰਿਜਨੋ ਵਸਦੇ ਬਿੱਟੂ ਗਿੱਲ, ਪਿੰਡ ਨਵਾਂ ਮਾਛੀਕੇ ਜ਼ਿਲ੍ਹਾ ਮੋਗਾ ਦੇ ਸਮੂਹ ਗਿੱਲ ਪਰਿਵਾਰ ਨੂੰ ਉਹਨਾਂ ਦੇ ਸਤਿਕਾਰਯੋਗ ਭੂਆ ਜੀ ਜਗਜੀਤ ਕੌਰ ਬਰਾੜ  (92) ਦੇ ਅਕਾਲ ਚਲਾਣੇ ਕਾਰਨ ਗਹਿਰਾ  ਸਦਮਾਂ ਪਹੁੰਚਿਆ। ਸਵ. ਜਗਜੀਤ ਕੌਰ 28 ਅਗਸਤ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਜਗਜੀਤ ਕੌਰ ਦਾ ਸੌਹਰਾ ਪਿੰਡ ਖੋਟਾ, ਮੋਗਾ ਜ਼ਿਲ੍ਹਾ ਵਿੱਚ ਪੈਂਦਾ ਹੈ। ਸਵ. ਜਗਜੀਤ ਕੌਰ ਕਾਫ਼ੀ ਸਮੇਂ ਤੋਂ ਫਰਿਜਨੋ ਵਿਖੇ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਿਹਰ 2 ਤੋਂ ਸ਼ਾਮੀਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਹਿਬ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਪਵੇਗਾ। ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਤੁਸੀਂ ਗਗਨ ਖਟੜਾ ਨਾਲ 559 577 2233

Total Views: 554 ,
Real Estate