ਭਾਜਪਾ ਕਰੇਗੀ ਸਿ਼ਵ ਸੈਨਾ ਦੇ ਬਾਗੀ ਏਕਨਾਥ ਸ਼ਿੰਦੇ ਨੂੰ ਹਮਾਇਤ
ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਐਲਾਨ ਫੜਨਵੀਸ ਅਤੇ ਸ਼ਿੰਦੇ ਦੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ।
Total Views: 285 ,
Real Estate



















