ਇੱਕ ਸਜਾ ਕੱਟ ਕੇ ਆਏ ਚੌਟਾਲਾ ਨੂੰ ਚਾਰ ਸਾਲ ਦੀ ਹੋਰ ਸਜ਼ਾ, 4 ਪ੍ਰਾਪਟੀਆਂ ਵੀ ਹੋਣਗੀਆਂ ਜਬਤ

ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਚੌਟਾਲਾ ਦੀਆਂ 4 ਪ੍ਰਾਪਟੀਆਂ ਜਬਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਕੋਰਟ ਨੇ 50 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਇਹ ਫੈਸਲਾ ਜੇਬੀਟੀ ਘੁਟਾਲੇ ਵਿੱਚ ਸੁਣਾਇਆ ਹੈ।

Total Views: 428 ,
Real Estate