
ਨਿਊਯਾਰਕ ਕੁਈਨਜ਼ ਵਿੱਚ ਬੀਤੇ ਦਿਨੀਂ ਤਿੰਨ ਸਿੱਖਾਂ ’ਤੇ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਲਈ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਇਨ੍ਹਾਂ ਹਮਲਿਆਂ ਕਾਰਨ ਨਫ਼ਰਤੀ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਊਨਸਵਿਲੇ ਦੇ ਵਰਨਨ ਡਗਲਸ ਨੂੰ ਬਰੁਕਲਿਨ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਸ ‘ਤੇ ਲੁੱਟ, ਹਮਲੇ ਅਤੇ ਨਫ਼ਰਤ ਦੇ ਅਪਰਾਧਾਂ ਦੇ ਕਈ ਦੋਸ਼ ਲਗਾਏ ਗਏ ਹਨ।
Total Views: 414 ,
Real Estate



















