ਅੰਡਰ-16 ਅਤੇ ਅੰਡਰ-19 ਲੜਕੀਆਂ ਦੇ ਕ੍ਰਿਕਟ ਟ੍ਰਾਇਲ 27 ਮਾਰਚ ਨੂੰ

ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਕੁਲਦੀਪ ਸਿੰਘ ਘੁਮਾਣ)
ਪ੍ਰਧਾਨ ਸ੍ਰੀ ਰਜਿੰਦਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੰਡਰ-16 ਤੇ ਅੰਡਰ-19 ਲੜਕੀਆਂ ਦੇ ਪੀ.ਸੀ.ਏ.-ਟ੍ਰਾਈਡੈਂਟ ਵੂਮੈਨ ਆਰ.ਸੀ.ਸੀ. ਲਈ ਟ੍ਰਾਇਲ ਮਿਤੀ 27 ਮਾਰਚ ਐਤਵਾਰ ਨੂੰ ਸਵੇਰੇ 9 ਵਜੇ ਨੈਸ਼ਨਲ ਪਬਲਿਕ ਸਕੂਲ ਕ੍ਰਿਕਟ ਗਰਾਉਂਡ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੇ ਲੜਕੀਆਂ ਦਾ ਜਨਮ 1 ਸਤੰਬਰ 2003 ਤੋਂ ਬਆਦ ਹੋਇਆ ਹੋਵੇ। ਚੁਣੇ ਗਈਆਂ ਲੜਕੀਆਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਲਗਾਏ ਗਏ ਕੋਚ ਤੋਂ ਕੋਚਿੰਗ ਮਿਲੇਗੀ ਤੇ ਪੰਜਾਬ ਸਟੇਟ ਇੰਟਰ ਡਿਸਟ੍ਰਿਕ ਟੂਰਨਾਂਮੈਂਟਾਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।
Total Views: 46 ,
Real Estate