
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚੋਣ ਹਾਰਨ ਤੋਂ ਬਾਅਦ ਬਣੇ ਮੀਮਜ਼ ਬਾਰੇ ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਕਿਹਾ, “ਜਦੋਂ ਵੀ ਸਿੱਧੂ ਨਾਲ ਕੁਝ ਨਵਾਂ ਹੁੰਦਾ ਹੈ।।। ਮੇਰੇ ‘ਤੇ ਮੀਮ ਬਣਾਏ ਜਾਂਦੇ ਹਨ।।। ਲੋਕ ਮੇਰੇ ਨਾਲ ਅਜਿਹਾ ਵਿਵਹਾਰ ਕਰ ਰਹੇ ਹਨ ਜਿਵੇਂ ਮੇਰੇ ਕੋਲ ਸਿਰਫ ਇਹੀ ਹੀ ਕੰਮ ਬਚਿਆ ਹੈ।” ਅਰਚਨਾ ਨੇ ਕਿਹਾ, “ਜੇਕਰ ਸਿੱਧੂ।।। ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਵਾਪਸੀ ਦਾ ਫੈਸਲਾ ਕਰਦੇ ਹਨ ਤਾਂ।।। ਮੈਂ ਸ਼ੋਅ ਤੋਂ ਵਾਕਆਊਟ ਕਰਨ ਲਈ ਤਿਆਰ ਹਾਂ।”
Total Views: 248 ,
Real Estate



















