ਸਾਬਕਾ ਮਿਸ ਬਿਕਨੀ ਯੂਨੀਵਰਸ ਇੰਡੀਆ ਅਤੇ ਹਸਤੀਨਾਪੁਰ (ਉੱਤਰ ਪ੍ਰਦੇਸ਼) ਤੋਂ ਕਾਂਗਰਸ ਦੀ ਉਮੀਦਵਾਰ ਅਰਚਨਾ ਗੌਤਮ ਨੇ ਚੋਣ ਹਾਰਨ ਤੋਂ ਬਾਅਦ ਕਿਹਾ, “ਮੈਨੂੰ ਹਸਤੀਨਾਪੁਰ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ…ਬਸ…ਭਰੋਸਾ ਨਹੀਂ।” ਉਨ੍ਹਾਂ ਅੱਗੇ ਕਿਹਾ, ”ਬਹੁਤ ਜਲਦੀ ਇਹ ਬੇਟੀ ਤੁਹਾਡੇ ਸਾਰਿਆਂ ਦਾ ਵਿਸ਼ਵਾਸ ਵੀ ਜਿੱਤੇਗੀ।
Total Views: 371 ,
Real Estate























