ਚੋਣ ਕਮਿਸ਼ਨ ਨੇ ਪੰਜਾਬ ਸਮੇਤ 6 ਰਾਜਾਂ ਦੀ ਰਾਜ ਸਭਾ ਚੋਣਾਂ ਦਾ ਐਲਾਨ ਕੀਤਾ

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ 6 ਰਾਜਾਂ ਦੀਆਂ 13 ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦਾ ਐਲਾਨ ਕੀਤਾ ਹੈ। 31 ਮਾਰਚ ਵਾਲੇ ਦਿਨ ਇਹਨਾ ਉਮੀਦਵਾਰਾਂ ਦੀ ਚੋਣ ਹੋਵੇਗੀ । ਇਸ ਸਮੇਂ ਪੰਜਾਬ ਵੱਲੋਂ 5 ਰਾਜ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ , ਨਰੇਸ਼ ਗੁਜਰਾਲ , ਪ੍ਰਤਾਪ ਸਿੰਘ ਬਾਜਵਾ , ਸਮਸ਼ੇਰ ਦੂਲੋ ਅਤੇ ਸ਼ਵੇਤ ਮਲਿਕ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਹੋ ਰਿਹਾ ।

Total Views: 386 ,
Real Estate