
ਬਰਪੈਟਨ (ਬਲਜਿੰਦਰ ਸੇਖਾ )ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋ 20 ਫ਼ਰਵਰੀ ਨੂੰ ਆਉਣ ਵਾਲੀਆਂ ਪੰਜਾਬ ਚੋਣਾਂ ਲਈ ਪੰਜਾਬ ਵਿੱਚ ‘ਆਪ’ ਨੂੰ ਸਮਰਥਨ ਦਿਖਾਉਣ ਲਈ ਐਤਵਾਰ, 13 ਫਰਵਰੀ ਨੂੰ ਇੱਕ ਆਮ ਆਦਮੀ ਪਾਰਟੀ ਸਮਰਥਨ ਸਮਾਗਮ ਚਾਂਦਨੀ ਬੈਕੁਇਟ ਹਾਲ ਵਿੱਚ ਕਰ ਰਹੇ ਹਨ ॥ਵਰਕਰਾਂ ਵਲੋ ਬੇਨਤੀ ਕੀਤੀ ਗਈ ਹੈ ਕਿਰਪਾ ਕਰਕੇ ਇਸ ਸੰਦੇਸ਼ ਨੂੰ ਆਪਣੇ ਮੀਡੀਆ ਆਊਟਲੈੱਟ ਰਾਹੀਂ ਫੈਲਾਓ।ਆਪ’ ਪੰਜਾਬ ਲੀਡਰਸ਼ਿਪ ਨਾਲ ਵੀ ਸਿੰਧੇ ਤੌਰ ‘ਤੇ ਜੁੜਨ ਦੀ ਕੋਸ਼ਿਸ਼ ਕਰਾਂਗੇ।ਸਾਨੂੰ ਤੁਹਾਡੇ ਨਾਲ ਤਾਲਮੇਲ ਕਰਨ ਤੇ ਵੱਧ ਤੋ ਵੱਧ ਖੁਸ਼ੀ ਹੋਵੇਗੀ. ਸਾਰੇ ਸਹਿਯੋਗ ਲਈ ਧੰਨਵਾਦ। ਜਾਣਕਾਰੀ ਪੋਸਟਰ ਤੇ ਦਰਜ ਹੈ ।ਹੋਰ ਜਾਣਕਾਰੀ ਇਸ ਨੰਬਰ ਤੋ 1-647-407-3811 ਹਾਸਿਲ ਕਰ ਸਕਦੇ ਹੋ
Total Views: 349 ,
Real Estate



















