
ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋ ਰਹੀਆਂ ਓਲੰਪਿਕਸ ਵਿੱਚ ਭਾਰਤੀ ਖਿਡਾਰੀ ਵੀ ਦਮ ਵਿਖਾਉਣ ਲੱਗੇ ਹਨ । ਭਾਰਤੀ ਮਹਿਲਾ ਮੁੱਕੇਬਾਜ਼ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕੌਮ ਨੇ ਓਲੰਪਿਕਸ ਦੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਅੱਜ ਆਪਣੇ ਪਹਿਲੇ ਮੈਚ ਵਿੱਚ ਡੋਮਿਨਿਕ ਰਿਪਬਲਿਕ ਦੀ ਵਿਰੋਧੀ ਹਰਨਡਿਜ਼ ਗਾਰਸੀਆ ਨੂੰ 4-1 ਨਾਲ ਹਰਾਇਆ ਹੈ ।
Total Views: 159 ,
Real Estate



















