ਭਾਗ ਦੂਜਾ #Lovestory : ਸੀਮਾ ਨੇ ਜ਼ਿੱਦ ਕੀਤੀ ਤੇ ਨਿੰਮਾ ਬਾਰਡਰ ਪਾਰ ਕਰਾ ਕੇ ਪਿੰਡ ਲੈ ਆਇਆ । ਕਾਲੇ ਦਿਨਾਂ ਦੇ ਡਰ ਕਾਰਨ ਇੱਥੇ ਰੱਖ ਨਾ ਸਕਿਆ । ਫਿਰ ਖੁਦ ਪਾਕਿਸਤਾਨ ਚ ਪੁਲੀਸ ਦੇ ਹੱਥ ਆ ਗਿਆ । ਸਾਢੇ ਪੰਜ ਮਹੀਨੇ ISI ਨੇ ਜ਼ੁਲਮ ਢਾਹਿਆ , ਪਰ ਸੀਮਾ ਦੇ ਯਤਨਾਂ ਨਾਲ ਉਹ ਰਿਹਾਅ ਹੋਇਆ ।
Total Views: 486 ,
Real Estate






















