ਪਿੰਡ ਲੰਗਾਹ ਦਾ ਨਿਰਮਲ ਨਿੰਮਾ ਸਮੱਗਲਰਾਂ ਨਾਲ ਪਾਕਿਸਤਾਨ ਦਾ ਬਾਰਡਰ ਟੱਪ ਜਾਂਦਾ ਅਤੇ ਉੱਥੋ ਨਸੀਮਾ ਬੇਗਮ ਉਰਫ ਸੀਮਾ ਨਾਲ ਪਿਆਰ ਹੋ ਜਾਂਦਾ , ਫਿਰ ਇਹ ਆਸ਼ਕ ਲਗਾਤਾਰ ਤਿੰਨ ਸਾਲ ‘ਚ ਸੈਂਕੜੇ ਵਾਰ ਬਾਰਡਰ ਟੱਪ ਕੇ ਪਾਕਿਸਤਾਨ ਗੇੜੇ ਲਾਉਂਦਾ ਰਿਹਾ । ਕੀ ਕੀ ਹੋਇਆ ਤਿੰਨ ਭਾਗਾਂ ‘ਚ ਸਾਰੀ ਸਟੋਰੀ ਮਿਲੇਗੀ ਇਹ ਪਹਿਲਾ ਭਾਗ ਹੈ ।
Total Views: 129 ,
Real Estate