ਬਿਜਲੀ ਫਿਟਿੰਗ ਕਰਦਾ ਬਣਿਆ ਸੰਗੀਤ ਸਨਅਤ ਦਾ ਬਾਦਸ਼ਾਹ

ਜਰਨੈਲ ਘੁਮਾਣ ਪੰਜਾਬੀ ਸੰਗੀਤ ‘ਚ ਸਦਾ ਚਰਚਿਤ ਰਿਹਾ ਹੈ । 90ਵੇਂ ਦੇ ਦੌਰ ‘ਚ ਉਹਨਾਂ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਫਿਰ ਲੀਕ ਤੋਂ ਹੱਟਵਾਂ ਕੰਮ ਕੀਤਾ ।
ਇਹ ਵੀਡਿਓ ਲਿੰਕ ਦਾ ਲਿੰਕ ਉਹਨਾਂ ਦੀ ਸੰਘਰਸ਼ਸੀਲ ਜਿੰਦਗੀ ਨਾਲ ਹੈ ।
ਬੱਸ ਇੱਕ ਵਾਰ ਸੁਣ ਲਵੋਂ ਫਿਰ ਪਤਾ ਲੱਗੂ ਕਿਸਮਤ ਕੀ ਕੀ ਰੰਗ ਦਿਖਾ ਸਕਦੀ ।

Total Views: 75 ,
Real Estate