ਯੋਗੀ ਅਦਿੱਤਿਆ ਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੀ ਮੌਤ

ਉਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਪਿਤਾ ਸ੍ਰੀ ਆਨੰਦ ਸਿੰਘ ਬਿਸ਼ਟ ਦਾ ਦੇਹਾਂਤ ਹੋ ਗਿਆ ।

ਉਹ ਪਿਛਲੇ ਲੰਬੇ ਸਮੇਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਜੇ਼ਰੇ ਇਲਾਜ ਸਨ ।

ਉਹ ਉਤਰਾਖੰਡ ਦੇ ਪੌੜੀ ਜਿਲ੍ਹੇ ਦੇ ਪਿੰਡ ਯਮਕੇਸ਼ਵਰ ਦੇ ਵਸਨੀਕ ਸਨ।

ਉਹ 1991 ਵਿੱਚ ਉਤਰਾਖੰਡ ‘ਚ ਫਾਰਸੈਟ ਰੇਜਰ ਵਜੋਂ ਸੇਵਾਮੁਕਤ ਹੋਏ ਸਨ।

Total Views: 133 ,
Real Estate