ਕੇਂਦਰ ਸਰਕਾਰ ਵੱਲੋਂ ਸੀਨੀਅਰ ਆਈ।ਏ।ਐੱਸ। ਗਿਰੀਸ਼ ਚੰਦਰ ਮਰਮੂ ਨੂੰ ਜੰਮੂ ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ। ਗਿਰੀਸ਼ ਚੰਦਰ ਮਰਮੂ 1985 ਬੈਚ ਦੇ ਆਈ।ਏ।ਐੱਸ। ਅਧਿਕਾਰੀ ਹਨ। ਇਸ ਤੋਂ ਇਲਾਵਾ ਰਾਧਾਕ੍ਰਿਸ਼ਨ ਮਾਥੁਰ ਨੂੰ ਲੱਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ 31 ਅਕਤੂਬਰ ਨੂੰ ਹੋਂਦ ਵਿੱਚ ਆਉਣਗੇ। ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਇਸ ਸਮੇਂ ਵਿੱਤ ਮੰਤਰਾਲੇ ਵਿੱਚ ਖ਼ਰਚ ਸਕੱਤਰ ਦਾ ਅਹੁਦਾ ਸੰਭਾਲ ਰਹੇ ਹਨ ।
Total Views: 209 ,
Real Estate



















