ਪੰਜਾਬ ਦੀ ਮਿੱਟੀ ਨਾਲ ਜੁੜਿਆ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ
ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ...
‘‘ਫਿਰੇਂ ਮੇਮਣੇ ਦੇ ਵਾਂਗੂੰ ਮਮਿਆਉਂਦਾ …. ਕਸਾਈਆਂ ਹੱਥ ਛੁਰੀ ਦੇ ਦਿੱਤੀ’’
ਸਾਹਿਤਕ ਮੱਸ ਅਤੇ ਚੰਗੇ ਗੀਤਾਂ ਦੇ ਉਪਾਸ਼ਕ ਚੋਣਵੇਂ ਸਰੋਤਿਆਂ ਦੇ ਰੂ-ਬ-ਰੂ ਹੋਈ ਸਰਬਜੀਤ ਮਾਂਗਟ
ਜ਼ਿੰਦਾਦਿਲ ਹਰਜੀਤ ਬੌਬੀ ਬਰਾੜ ਨੇ ਪਛਾਣੀ ਸਰਬਜੀਤ ਮਾਂਗਟ ਅੰਦਰਲੇ ਸੂਫ਼ੀ ਅੰਦਾਜ਼...
ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਧਮਾਕੇਦਾਰ ਗੀਤ “ਜ਼ਹਿਰੀ ਵੇ” ਹੋਇਆ ਰਿਲੀਜ਼
ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਅਤੇ ਪੰਜਾਬੀ ਇੰਡਸਟਰੀ ਦੇ ਬਾਦਸ਼ਾਹ ਗਿੱਪੀ ਗਰੇਵਾਲ ਵਿਆਹ ਦੇ ਸੀਜ਼ਨ ਦੌਰਾਨ ਸਟੇਜਾਂ 'ਤੇ ਧੂਮ ਮਚਾਉਣ ਲਈ ਇਕੱਠੇ ਹੋਏ ਹਨ। ਜੈਸਮੀਨ...
ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ
ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ...
ਸੰਜੀਦਾ ਗਾਇਕ ‘ਸਿੰਘ ਬੀ’ ਦਾ ਸ਼ਾਹਕਾਰ ਗੀਤ “ਜਰੂਰੀ ਤਾਂ ਨਹੀਂ” ਹੋਇਆ ਰਿਲੀਜ਼
https://www.youtube.com/watch?v=p4lxtmOUeqg&feature=share&fbclid=IwAR2J-haUii-9b7_x7T-MUAj0pPa-TRnGgayT0NzKj-7qZaa27MTdfD_lYUw
ਭੁਬਨ ਦਾ ‘ਕੱਚਾ ਬਦਾਮ’ ਹੋਇਆ ਖਰਾਬ !
ਭੁਬਨ ਬਡਿਆਕਰ, ਜਿਸ ਨੇ 'ਕੱਚਾ ਬਦਾਮ' ਗੀਤ ਗਾਇਆ ਹੈ। ਉਨ੍ਹਾਂ ਦਾ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਉਹ ਰਾਤੋ-ਰਾਤ ਸਟਾਰ ਬਣ ਗਏ...
ਗੀਤ- ਹਿੱਕਾਂ ਡਾਹਕੇ ਖੜ੍ਹੇ, ਤੇਰੇ ਪੁੱਤ ਓਏ ਪੰਜਾਬ ਸਿੰਹਾਂ…
ਕੁਲਦੀਪ ਘੁਮਾਣ
ਭਾਵੇਂ ਗੋਲੀਆਂ ਨਾਲ ਮਰੇ,
ਭਾਵੇਂ ਫਾਂਸੀਆਂ 'ਤੇ ਚੜ੍ਹੇ ,
ਤਾਂ ਵੀ ਹਿੱਕਾਂ ਡਾਹਕੇ ਖੜ੍ਹੇ,
ਤੇਰੇ ਪੁੱਤ ਓਏ ਪੰਜਾਬ ਸਿੰਹਾਂ।
ਕਿਸੇ ਪੁੱਛੀ ਨਾ ਵੇ ਸਾਰ,
ਤੇ ਬਣਾ ਤੇ ਗੁਨਾਹਗਾਰ,
ਦਿੱਤੇ...
ਸਿੱਧੂ ਮੂਸੇ ਵਾਲਾ ਦਾ ਗੀਤ ਰੀਲੀਜ ਕਰਨ ਤੇ ਅਦਾਲਤ ਨੇ ਕਿਉਂ ਲਗਾਈ ਰੋਕ !
ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਇੱਕ ਗੀਤ ਨੂੰ ਰੀਲੀਜ ਕਰਨ ਤੇ ਮਾਨਸਾ ਅਦਾਲਤ ਨੇ ਰੋਕ ਲਗਾਈ ਹੈ । ਦਰਅਸਲ ਸਿੱਧੂ ਮੂਸੇ ਵਾਲਾ ਦਾ...
ਕੈਲੇਫੋਰਨੀਆਂ : ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਟ ਵੱਲੋਂ ਸੁਖਪਾਲ ਔਜ਼ਲਾ ਦਾ ਗੀਤ “ਸ਼ਿਮਲਾ” ਰਿਲੀਜ਼
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ “ਟੋਟਲ ਇੰਟਰਟੇਨਮੈਟ”...