ਅੰਦਰਲਾ ਅਧਿਆਪਕ
ਪ੍ਰੀਤ ਘੁਮਾਣ
ਕੁਝ ਲਿਖੋ ,
ਨਹੀਂ ਲਿਖਣਾ ਆਉਂਦਾ ਤਾਂ,
ਕੁਝ ਪੜ੍ਹੋ |
ਨਹੀਂ ਪੜ੍ਹਨਾ ਆਉਂਦਾ ਤਾਂ ,
ਹਲੂਣਾ ਦੇਕੇ ਜਗਾਓ |
ਆਪਣੇ ਅੰਦਰਲੇ ਅਧਿਆਪਕ ਨੂੰ
ਜੋ ਰੱਬ ਨੇ ਤੁਹਾਨੂੰ ਪਹਿਲਾਂ ਤੋਂ...
ਮੈਨੂੰ ਤਾਂ ਅਜੇ ਪੈਂਤੀ ਵੀ ਨਹੀਂ ਆਈ……
ਕੁਲਦੀਪ ਸਿੰਘ ਘੁਮਾਣ
ਕਿਸੇ ਸ਼ੋਹਰਤ ਲਈ ਨਹੀਂ, ਮੈਂ ਮਨ ਦੇ ਸਕੂਨ ਲਈ ਲਿਖਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ ਵੀ ਨਹੀਂ ਆਈ, ਮੈਂ ਤਾਂ ਹਰ...
ਕੰਨਾਂ ਵਿੱਚ ‘ਕੰਨ’ ਫ਼ੋਨ , ਹੱਥਾਂ ‘ਚ ਮੋਬਾਇਲ………..
ਗੀਤ
ਕੁਲਦੀਪ ਸਿੰਘ ਘੁਮਾਣ
ਕੰਨਾਂ ਵਿੱਚ 'ਕੰਨ' ਫ਼ੋਨ , ਹੱਥਾਂ 'ਚ ਮੋਬਾਇਲ ਦੇ ਤੇ,
ਪੱਟ ਲੀ ਜਵਾਨੀ 'ਬੁਰੀ ਧਾਰ' ,
ਗੱਭਰੂਓ ਦੁਸ਼ਮਣ ਦੇ,
ਸਮਝ ਲਵੋ ਹਥਿਆਰ।
ਗੱਭਰੂਓ........।
ਜਿਹੜੇ ਕਾਲਜਾਂ ਚੋਂ...
ਨਾਬਰੀ ਅਤੇ ਬਹਾਦਰੀ ਦਾ ਪ੍ਰਤੀਕ- ਸ਼ਹੀਦ ਨਿਜ਼ਾਮ ਲੁਹਾਰ
ਮੁੱਢਲਾ ਜੀਵਨ........ਮਾਝੇ ਦੀ ਧਰਤੀ ਦਾ ਅਣਗੌਲਿਆ ਨਾਇਕ "ਨਿਜ਼ਾਮ ਲੁਹਾਰ" ਬ੍ਰਿਟਿਸ਼ ਰਾਜ ਵਿਚ ਤਰਨ-ਤਾਰਨ ਦੀ ਧਰਤੀ ਤੇ ਵਿਚਰਣ ਵਾਲਾ ਉਹ ਸੂਰਮਾ ਸੀ, ਜਿਸਨੇ ਅੰਗਰੇਜ਼ੀ ਰਾਜ...
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ
ਗੀਤ
ਕੁਲਦੀਪ ਸਿੰਘ ਘੁਮਾਣ
ਅੱਜ ਖਾਲਸਾ ਮੈਂ ਪੰਥ ਸਜਾਉਂਣਾ,
ਦੇਵੋ ਕੋਈ ਸੀਸ ਆਣਕੇ।
ਸੁੱਤੀ ਕੌਮ ਨੂੰ ਹਲੂਣ ਕੇ ਜਗਾਉਂਣਾ,
ਦੇਵੋ ਕੋਈ ਸੀਸ ਆਣਕੇ।
ਅੱਜ ਖਾਲਸਾ ਮੈਂ.........।
ਖ਼ੂਨ ਨਾਲ ਇਹਦੀਆਂ ਲਿਖਾਊਂ ਸਾਵਧਾਨੀਆਂ,
ਭਰੂ...
ਬਲਾਤਕਾਰ – ਕਾਰਨ ਤੇ ਸਜ਼ਾ
ਹਰਮੀਤ ਬਰਾੜ
ਬਲਾਤਕਾਰ ਇਸ ਮੁਲਕ ਵਿਚ ਕੋਈ ਪਹਿਲੀ ਵਾਰ ਹੋਈ ਦੁਰਘਟਨਾ ਨਹੀਂ। ਕੁਝ ਕੁ ਆਸਿਫਾ, ਜੋਤੀ (ਨਿਰਭਇਆ) ਜਾਂ ਡਾ। ਪ੍ਰਿਅੰਕਾ ਸਾਹਮਣੇ ਆ ਜਾਂਦੀਆਂ ਨੇ ਤੇ...
ਅਜੋਕੀ ਲੱਚਰ, ਅਸ਼ਲੀਲ਼, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਸੰਬੋਧਤ
ਬੇਸ਼ਕ
ਸੰਜੀਵਨ
ਬੇਸ਼ਕ ਅੱਜ ਕੁੜੀਆˆ ਦੇ ਲੱਕ ਤੇ ਪੱਟ ਮਿਣੇ ਜਾ ਰਹੇ ਨੇ,
ਬੇਸ਼ਕ ਭਾਰ ਤੋਲਿਆ ਜਾ ਰਿਹਾ ਏ,
ਬੇਸ਼ਕ ਗੱਲਾˆ, ਅੱਖਾˆ, ਬੁੱਲ ਪਰਖੇ ਜਾ ਰਹੇ ਨੇ,
ਬੇਸ਼ਕ...
ਸੰਵਿਧਾਨ ਦਿਵਸ ਮਨਾਉਣ ਦੀ ਬਜਾਏ ਸੰਵਿਧਾਨ ਦੀ ਪਾਲਣਾ ਮਹੱਤਵਪੂਰਨ
ਹਰ ਦੇਸ਼ ਦੀਆਂ ਸਰਕਾਰਾਂ ਤੇ ਲੋਕ ਆਪਣੇ ਆਪਣੇ ਦੇਸ਼ ਨਾਲ ਸਬੰਧਤ ਦਿਹਾੜੇ ਮਨਾਉਂਦੇ ਹਨ, ਉਹ ਕਿਸੇ ਗੁਰੂ ਪੀਰ ਦਾ ਜਨਮ ਦਿਵਸ ਜਾਂ ਮੌਤ ਦਾ...
“ਡੋਰਾ” …. SHE IS A QUEEN
ਹਰਪਾਲ ਸਿੰਘ
" ਮੇਰੇ ਮੰਮੀ ਮੈਨੂੰ ਛੋਟੇ ਹੁੰਦਿਆਂ ਨੂੰ ਹੀ ਰੋਜ਼ ਗੁਰਦਵਾਰਾ ਸਾਹਿਬ ਲੈ ਕੇ ਜਾਂਦੇ ਸੀ।।।।ਤੇ ਪਾਪਾ ਹਮੇਸ਼ਾਂ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ।।।ਵਹਿਮਾਂ...
ਦਲਿਤ ਵਿਰੋਧੀ ਘਿਨਾਉਣੀਆਂ ਕਾਰਵਾਈਆਂ ਨੂੰ ਕਦੋਂ ਠੱਲ੍ਹ ਕਦੋਂ ਪਾਈ ਜਾਊ : ਪਿੰਡ ਚੰਗਾਲੀਵਾਲਾ ਦੀ...
ਬਲਵਿੰਦਰ ਸਿੰਘ ਭੁੱਲਰ
ਜਦੋਂ ਤੋਂ ਦੁਨੀਆਂ ਸਾਜੀ ਗਈ ਹੈ, ਉਦੋਂ ਤੋਂ ਹੀ ਗਰੀਬਾਂ ਦਲਿਤਾਂ ਤੇ ਅੱਤਿਆਚਾਰ ਤਸੱਦਦ ਹੁੰਦਾ ਆ ਰਿਹਾ ਹੈ। ਸਦੀਆਂ ਪਹਿਲਾਂ ਕੱਟੜ ਧਾਰਮਿਕ...




























