ਬੈਲਜ਼ੀਅਮ ਦੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਨਵੰਬਰ ਚੌਰਾਸੀ ਦੀ...
ਬਰਨਾਲਾ, 24 ਫਰਵਰੀ (ਜਗਸੀਰ ਸਿੰਘ ਸੰਧੂ) : ਬੈਲਜ਼ੀਅਮ ਤੋਂ ਪੰਜਾਬ ਫੇਰੀ ਤੇ ਆਏ ਹੋਏ ਭਾਈ ਗੁਰਪ੍ਰੀਤ ਸਿੰਘ ਰਟੌਲ ਨੇ ਕੱਲ ਸ੍ਰੀ ਅਕਾਲ ਤਖਤ ਸਾਹਿਬ...
ਹਰਭਜਨ ਮਾਨ ਨੇ ਕੀਤੇ ਡਾ. ਵਿਕਰਮ ਦੇ ‘ਜਜ਼ਬਾਤ’ ਰਿਲੀਜ਼
ਡਾ. ਵਿਕਰਮ ਨੇ ਲੰਮੇ ਸਾਲਾਂ ਦੀਆਂ ਕੁਝ ਆਪਣੀਆਂ ਅਤੇ ਕੁਝ ਮੇਰੀਆਂ ਖ਼ੂਬਸੂਰਤ ਯਾਦਾਂ, ਜੋ ਮੈਨੂੰ ਪਤਾ ਵੀ ਨਹੀਂ ਹੁੰਦੀਆਂ ਉਹ ਇਸ ਕਿਤਾਬ ਰਾਹੀਂ ‘ਜਜ਼ਬਾਤ’...
ਮਿਰਜ਼ਾ ਗਾਲਿਬ ਦੇ 150ਵੇਂ ਜਨਮ ਦਿਹਾੜੇ ਤੇ ਮਜਲਿਸ ਹੋਈ
ਬਠਿੰਡਾ/ 24 ਦਸੰਬਰ/ ਬਲਵਿੰਦਰ ਸਿੰਘ ਭੁੱਲਰ
ਉਰਦੂ ਦੇ ਉੱਘੇ ਸ਼ਾਇਰ ਜਨਾਬ ਮਿਰਜਾ ਗਾਲਿਬ ਦੇ 150 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪੰਜਾਬ ਸਾਂਝੀਵਾਲ ਜਥਾ ਤੇ...
27 ਸਤੰਬਰ ਹੋ ਰਹੇ ਨਾਟਕ ਅਤੇ ਸੰਗੀਤ ਮੇਲੇ ’ਚ ਦਸ ਹਜ਼ਾਰ ਲੋਕ ਸ਼ਾਮਲ ਹੋਣਗੇ:...
ਜਲੰਧਰ: ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ’ਚ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਸੂਬਾ ਕਮੇਟੀ...
ਨੈਸ਼ਨਲ ਫਿਲਮ ਫੈਸਟੀਵਲ ਵਿੱਚੋਂ ‘ਹਰਜੀਤਾ’ ਬੈਸਟ ਪੰਜਾਬੀ ਫਿਲਮ ਬਣ ਕੇ ਨਿੱਤਰੀ
ਨਵੀਂ ਦਿੱਲੀ ‘ਚ ਹੋਏ 66ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਵਿੱਚ 400 ਫੀਚਰ ਫਿਲਮਾਂ ਅਤੇ 256 ਨਾਨ-ਫੀਚਰ ਫਿਲਮਾਂ ਦੇ ਮੁਕਾਬਲੇ ਵਿੱਚੋਂ ਹਿੰਦੀ ਫਿਲਮਾਂ ਅੰਧਾਧੁੰਦ ,...
ਵਾਈਸ ਚਾਂਸਲਰ ਪ੍ਰੋ ਘੁੰਮਣ ਵੱਲੋਂ ‘ਕੰਟਰੀਬਿਊਸ਼ਨ ਆਫ਼ ਭਾਈ ਕਾਨ੍ਹ ਸਿੰਘ ਨਾਭਾ ਟੂ ਹਿੰਦੂਸਤਾਨੀ ਮਿਊਜਿਕ”...
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ।) ਬੀ।ਐਸ। ਘੁੰਮਣ ਵੱਲੋਂ ਅੱਜ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ (ਡਾ) ਰਵਿੰਦਰ ਕੌਰ ਰਵੀ ਦੁਆਰਾ...
ਇੰਡੋ ਯੂ ਐਸ ਏ ਹੈਰੀਟੇਜ਼ ਐਸੋਸੀਏਸ਼ਨ ਵੱਲੋਂ ਪੱਤਰਕਾਰ ਬਲਤੇਜ਼ ਪੰਨੂ ਦਾ ਫਰਿਜ਼ਨੋ ਵਿਖੇ ਸਨਮਾਨ
ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ - ਪੰਜਾਬੀ ਰੇਡੀਓ ਯੂ. ਐਸ. ਏ. ਦੇ ਸੱਦੇ ਤੇ ਉੱਘੇ ਪੱਤਰਕਾਰ ਬਲਤੇਜ ਪੰਨੂੰ ਅੱਜ-ਕੱਲ੍ਹ ਆਪਣੀ ਕੈਲੇਫੋਰਨੀਆਂ ਫੇਰੀ ਤੇ ਹਨ, ‘ਤੇ...
ਸੁਰਜੀਤ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼‘ ਤੇ ਹੋਈ ਵਿਚਾਰ-ਗੋਸ਼ਟੀ – ਡਾ. ਕੁਲਜੀਤ ਸਿੰਘ...
ਲੰਘੇ ਐਤਵਾਰ, 30 ਜੂਨ, 2019 ਨੂੰ ‘ਗਲੋਬਲ ਪੰਜਾਬ ਫ਼ਾਊˆਡੇਸ਼ਨ‘ ਅਤੇ ‘ਦਾ ਲਿਟਰੇਰੀ ਰਿਫਲੈਕਸ਼ਨਜ਼‘ ਵਲੋˆ ਸਾਂਝੇ ਤੌਰ ਤੇ ਬਰੈਪਟਨ ਦੇ ਐਫ਼ ਬੀ ਆਈ ਸਕੂਲ ਵਿਖੇ...
ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ
ਟੋਰੋਂਟੋ – ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ (ਰਜਿ) ਵਲੋਂ ਸਥਾਨਕ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਜਨਮ ਪ੍ਰਕਾਸ਼ ਗੁਰਪੁਰਬ...
ਕਵੀਸ਼ਰੀ, ਗਤਕਾ, ਭਾਸ਼ਣ, ਅਰਦਾਸ, ਗੁਰਬਾਣੀ ਕੰਠ, ਕੀਰਤਨ, ਕਵਿਤਾ ਦੇ ਮੁਕਾਬਲੇ ਕਰਾਏ
ਸਿੱਖ ਪ੍ਰੰਪਰਾਵਾਂ ਨੂੰ ਘਰ ਘਰ ਪਹੁੰਚਾਉਣ ਦੇ ਅਹਿਦ ਨਾਲ ਗੁਰਮਤਿ ਸਿਖਲਾਈ ਕੈਂਪ ਸਮਾਪਤ
ਰਿਵਾਲਸਰ (ਹਿਮਾਚਲ ਪ੍ਰਦੇਸ਼), 29 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ...

























