ਨੈਸ਼ਨਲ ਫਿਲਮ ਫੈਸਟੀਵਲ ਵਿੱਚੋਂ ‘ਹਰਜੀਤਾ’ ਬੈਸਟ ਪੰਜਾਬੀ ਫਿਲਮ ਬਣ ਕੇ ਨਿੱਤਰੀ

ਨਵੀਂ ਦਿੱਲੀ ‘ਚ ਹੋਏ 66ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਵਿੱਚ 400 ਫੀਚਰ ਫਿਲਮਾਂ ਅਤੇ 256 ਨਾਨ-ਫੀਚਰ ਫਿਲਮਾਂ ਦੇ ਮੁਕਾਬਲੇ ਵਿੱਚੋਂ ਹਿੰਦੀ ਫਿਲਮਾਂ ਅੰਧਾਧੁੰਦ , ਉੜੀ-ਦ ਸਰਜੀਕਲ ਸਟਰਾਈਕ ਅਤੇ ਪਦਮਾਵਤੀ ਮੋਹਰੀ ਰਹੀਆਂ ਅਤੇ ਹਰਜੀਤਾ ਨੂੰ ‘ਬੈਸਟ ਪੰਜਾਬੀ ਫਿਲਮ’ ਐਲਾਨਿਆ ਗਿਆ । ਬੈਸਟ ਐਕਟਰ ਦਾ ਪੁਰਸਕਾਰ ਅਯੂਸਮਾਨ ਖੁਰਾਣਾ ( ਅੰਧਾਧੁੰਦ) ਅਤੇ ਵਿੱਕੀ ਕੌਸਿਲ ਨੂੰ ਸਰਜੀਕਲ ਸਟਰਾਈਕ ਬਦਲੇ ਦਿੱਤਾ ਗਿਆ । ਅਦਾਕਾਰਾ ਕੀਰਥੀ ਸੁਰੇਸ਼ ਨੂੰ ਬੈਸਟ ਐਕਟਰਸ ਦਾ ਪੁਰਸਕਾਰ ਫਿਲਮ ਮਹੰਤੀ ਬਦਲੇ ਮਿਲਿਆ । ਬੈਸਟ ਫੀਚਰ ਫਿਲਮ ਐਵਾਰਡ ਗੁਜਰਾਤੀ ਫਿਲਮ ਹੇਲਾਰੋ ਨੂੰ ਦਿੱਤਾ ਗਿਆ ।

Total Views: 169 ,
Real Estate