ਤੇਰੀ ਯਾਦ ਨੇ
ਕਾਰਿਆ ਪ੍ਰਭਜੋਤ ਕੌਰ
ਤੇਰੀ ਯਾਦ ਨੇ
ਤਾਂ ਮੈਨੂੰ ਆਪਣੇ
ਆਪ ਨਾਲੋ ਵੀ
ਦੂਰ ਕਰ
ਗੁੰਮ ਕਰਤਾ ,
ਚੁੱਪ-ਸ਼ਾਂਤ
ਅਡੋਲ ਬੈਠੀ ਹਾਂ
ਅੱਖਾਂ ਸਾਹਾਂ 'ਚ
ਤੇਰੇ ਨਾਲ ।
ਸਾਹ ਲੈਣੋ
ਵੀ ਡਰਾਂ
ਕਿਤੇ ਬਿਰਤੀ ਨਾ
ਟੁੱਟ ਜਾਵੇ ,
ਭੁਰ...
ਜ਼ਿੰਦਗੀ ……….
ਜ਼ਿੰਦਗੀ ..........
ਬਹੁਤ ਖੂਬਸੂਰਤ ਹੈ
ਮੈਨੂੰ ਪਤਾ ਤੂੰ ਜਾਣਦਾ ,
ਤੇਰੀ ਹਾਂਮੀ ਦਾ ਹੌਂਕਾ
ਜਪਜੀ ਦਾ ਸੁਰ ਹੋ
ਸਕੂਨ ਭਰਦਾ ।
ਸਿਖਰ ਦੁਪਹਿਰ ਤੋਂ
ਢੱਲਦੀ ਸ਼ਾਮ ਦਾ ਸਫਰ
ਬਹੁਤ ਥਕੇਵੇਂ ਦਾ ਹੁੰਦਾ
ਪਰ...