center

ਗਾਜ਼ਾ ਵਿੱਚ ਮਲਬੇ ਹੇਠ ਹਜ਼ਾਰ ਲਾਸ਼ਾਂ ਦੱਬੀਆਂ !

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਜਾ ਰਹੇ ਜ਼ਮੀਨੀ ਹਮਲਿਆਂ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਮਲਬੇ...

ਘਰ ਅੱਧਾ ਇੱਕ ਮੁਲਕ ‘ਚ ਅੱਧਾ ਦੂਜੇ ‘ਚ !

ਯੂਰਪ ਦਾ ਇਕ ਸ਼ਹਿਰ ਅਜਿਹਾ ਹੈ। ਜਿਵੇਂ ਇਥੇ ਸਭ ਕੁਝ 2-2 ਹੈ ਜਿਵੇਂ ਇਥੇ ਦੋ ਪੁਲਿਸ ਯੂਨਿਟ ਹੈ। ਪ੍ਰਾਰਥਨਾ ਲਈ ਦੋ ਵੱਡੇ ਚਰਚ ਹਨ।...

ਕੈਨੇਡਾ ਨੇ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਸੁਆਗਤ

ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ...

ਅਮਰੀਕਾ ‘ਚ ਗੋਲੀਬਾਰੀ, 22 ਮੌਤਾਂ

ਅਮਰੀਕਾ ਦੇ ਲੇਵਿਸਟਨ 'ਚ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ 'ਚ ਹੋਈ ਗੋਲੀਬਾਰੀ 'ਚ 22 ਲੋਕਾਂ ਦੀ ਮੌਤ ਹੋ ਗਈ। ਕਰੀਬ 60 ਜ਼ਖਮੀ ਹੋਏ ਹਨ।...

ਚੀਨ ਨੇ ਹਟਾਇਆ ਦੋ ਮਹੀਨੇ ਤੋਂ ਗੁੰਮਸ਼ੁਦਾ ਰੱਖਿਆ ਮੰਤਰੀ

ਚੀਨ ਨੇ ਲਗਪਗ ਦੋ ਮਹੀਨੇ ਤੋਂ ਲਾਪਤਾ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਮੀਡੀਆ ਨੇ ਇਸ ਸਬੰਧੀ ਖ਼ਬਰ...

ਗਾਜ਼ਾ ’ਚ ਪਨਾਹ ਵਾਲੀਆਂ ਥਾਵਾਂ ’ਤੇ ਹਵਾਈ ਹਮਲੇ

ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਸੋਮਵਾਰ ਤੜਕੇ ਗਾਜ਼ਾ ਦੇ ਵੱਖ ਵੱਖ ਇਲਾਕਿਆਂ ’ਚ ਹਮਲੇ ਕੀਤੇ। ਇਸ ’ਚ ਉਹ ਇਲਾਕੇ ਵੀ ਸ਼ਾਮਲ ਹਨ ਜਿਥੇ ਫਲਸਤੀਨੀ ਨਾਗਰਿਕਾਂ...

2 ਟਰੇਨਾਂ ਵਿਚਾਲੇ ਭਿਆਨਕ ਟੱਕਰ, 20 ਲੋਕਾਂ ਦੀ ਮੌਤ

ਬੰਗਲਾਦੇਸ਼ ‘ਚ ਸੋਮਵਾਰ ਨੂੰ ਦੋ ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ।...

ਜੱਜ ਵੱਲੋਂ ਟਰੰਪ ਨੂੰ ਚਿਤਾਵਨੀ, ਜੇਲ੍ਹ ਜਾਣ ਦੀ ਵਧੀ ਸੰਭਾਵਨਾ

ਡੋਨਾਲਡ ਟਰੰਪ ਦੇ ਸਿਵਲ ਘਪਲੇ ਦੇ ਮੁਕੱਦਮੇ ਦੇ ਜੱਜ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਨੂੰ ਮਾਣਹਾਨੀ ਦੇ ਮਾਮਲੇ ਦੀ ਚਿਤਾਵਨੀ ਦਿੱਤੀ, ਜਿਸ ਨਾਲ ਉਨ੍ਹਾਂ...

ਕੈਨੇਡਾ ਨੇ 41 ਡਿਪਲੋਮੈਟ ਨੂੰ ਪਰਿਵਾਰਾਂ ਸਮੇਤ ਭਾਰਤ ਵਿਚੋਂ ਵਾਪਸ ਸੱਦੇ

ਕੈਨੇਡਾ ਦੇ ਵਿਦੇਸ਼ ਮੰਤਰੀ ਮੈਲੇਨੀ ਜੌਲੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਆਪਣੇ 41 ਡਿਪਲੋਮੈਟ ਤੇ ਉਹਨਾਂ ਦੇ 42 ਪਰਿਵਾਰਕ ਮੈਂਬਰਾਂ ਨੂੰ ਭਾਰਤ...

ਗਾਜ਼ਾ ਦੇ ਹਸਪਤਾਲ ’ਤੇ ਇਜ਼ਰਾਈਲ ਦਾ ਹਵਾਈ ਹਮਲਾ: 500 ਮੌਤਾਂ

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਸਿਟੀ ਦੇ ਇਕ ਹਸਪਤਾਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 500 ਲੋਕਾਂ ਦੀ ਮੌਤ...
- Advertisement -

Latest article

ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ਦੇ ਜੀਂਦ ਤੋਂ ਚੱਲਣ ਲਈ ਤਿਆਰ

ਭਾਰਤੀ ਰੇਲਵੇ 17 ਜੁਲਾਈ 2026 ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ-ਸੈੱਲ ਟ੍ਰੇਨ ਨੂੰ ਸ਼ੁਰੂ ਕਰਨ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਜੀਂਦ...

ਹਰੀ ਕੇ ਪੱਤਣ ਹੁਣ ‘ਸ਼ਹੀਦੀ ਪੱਤਣ’ ਵਜੋਂ ਜਾਣਿਆ ਜਾਵੇਗਾ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਹਰੀ ਕੇ ਪੱਤਣ (ਤਰਨਤਾਰਨ) ਵਿਖੇ 90ਵੇਂ ਦੇ ਦਹਾਕੇ ਦੌਰਾਨ ਸਰਕਾਰੀ ਤਸ਼ੱਦਦ ਅਤੇ...

NHAI ਨੇ ਪੰਜਾਬ ਅਤੇ ਹਰਿਆਣਾ ਦੇ ਟੋਲ ਪਲਾਜ਼ਿਆਂ ‘ਤੇ ਵਧਾਈਆਂ ਦਰਾਂ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਯੂਜ਼ਰ ਫੀਸ (ਟੋਲ ਟੈਕਸ) ਦੀਆਂ ਦਰਾਂ ਵਿੱਚ ਸੋਧ ਕਰ...