center

ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ’ਤੇ ਪਾਕਿ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਨੂੰ 50 ਕਰੋੜ...

ਲਾਹੌਰ ਸਥਿਤ ਇਕ ਸੰਸਥਾ ਦੇ ਪ੍ਰਧਾਨ ਨੇ ਬੁਧਵਾਰ ਨੂੰ ਪਾਕਿਸਤਾਨ ਦੇ ਇਕ ਸੇਵਾਮੁਕਤ ਫ਼ੌਜੀ ਅਧਿਕਾਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਰਾਰ...

ਅਮਰੀਕਾ : 4 ਨਾਗਰਿਕਾਂ ਅਗਵਾ,ਪਾਕਿਸਤਾਨੀ ਵਿਗਿਆਨੀ ਦੀ ਮੰਗੀ ਰਿਹਾਈ

ਅਮਰੀਕਾ ਦੇ ਟੈਕਸਾਸ ਦੇ ਕੋਲੀਵਿਲੇ ਸ਼ਹਿਰ ਵਿੱਚ ਇਜ਼ਰਾਈਲ ਦੇ ਇੱਕ ਸਮਾਗਮ ਦੌਰਾਨ ਘੱਟੋ-ਘੱਟ ਚਾਰ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰ ਅਮਰੀਕੀ ਜੇਲ੍ਹ ਵਿੱਚ...

ਚੀਨ ਜਹਾਜ਼ ਹਾਦਸਾ: ਮਲਬੇ ‘ਚੋਂ ਮਿਲ ਰਹੇ ਮਨੁੱਖੀ ਅੰਗਾਂ ਦੇ ਟੁਕੜੇ !

ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਰਿਕਵਰੀ ਟੀਮਾਂ ਨੂੰ ਚਾਈਨਾ ਈਸਟਰਨ ਜੈੱਟ ਦੇ ਹਾਦਸੇ ਵਾਲੇ ਥਾਂ 'ਤੇ ਮਨੁੱਖੀ ਅਵਸ਼ੇਸ਼ ਮਿਲੇ ਹਨ। ਅਧਿਕਾਰੀਆਂ...

ਈਰਾਨ :ਪ੍ਰਦਰਸ਼ਨਾਂ ਦੌਰਾਨ ਫੜ੍ਹੇ ਗਏ 2 ਹੋਰ ਲੋਕਾਂ ਨੂੰ ਦਿੱਤੀ ਗਈ ਫਾਂਸੀ

ਈਰਾਨ ਨੇ ਪਿਛਲੇ ਦਿਨਾਂ 'ਚ ਪ੍ਰਦਰਸ਼ਨ ਦੌਰਾਨ ਅਰਧ ਸੈਨਿਕ ਬਲ ਦੇ ਇਕ ਜਵਾਨ ਦੇ ਕਤਲ ਦੇ ਮਾਮਲੇ ਦੇ ਦੋਸ਼ੀ ਠਹਿਰਾਏ ਗਏ 2 ਵਿਅਕਤੀਆਂ ਨੂੰ...

ਜੰਗਬੰਦੀ : ਈਰਾਨ ਨੇ 10 ਸ਼ਰਤਾਂ ਦੇ ਨਾਲ ਇੱਕ ਪ੍ਰਸਤਾਵ ਰੱਖਿਆ

ਈਰਾਨ ਅਤੇ ਅਮਰੀਕਾ ਵਿਚਕਾਰ ਜੰਗਬੰਦੀ (Ceasefire) ਦੀਆਂ ਚਰਚਾਵਾਂ ਦੌਰਾਨ ਦੋਵਾਂ ਧਿਰਾਂ ਨੇ ਆਪਣੀਆਂ-ਆਪਣੀਆਂ ਸ਼ਰਤਾਂ ਸਾਹਮਣੇ ਰੱਖ ਦਿੱਤੀਆਂ ਹਨ। ਈਰਾਨ ਨੇ 10 ਸ਼ਰਤਾਂ ਦੇ ਨਾਲ...

24 ਸਾਲ ਪਹਿਲਾਂ ਅਗਵਾ ਹੋਏ ਪੁੱਤਰ ਨੂੰ ਲੱਭਣ ਲਈ ਕੀਤੀ 5 ਲੱਖ ਕਿਲੋਮੀਟਰ ਦੀ...

24 ਸਾਲ ਪਹਿਲਾਂ ਚੀਨ ਦੇ ਸ਼ਾਂਡੋਂਗ ਪ੍ਰਾਂਤ ਵਿੱਚ ਅਗਵਾ ਕੀਤੇ ਗਏ ਇੱਕ ਬੇਟੇ ਨਾਲ ਮਾਪਿਆਂ ਦਾ ਮੁੜ ਮਿਲਾਪ ਹੋਇਆ । ਜਦੋਂ ਲੜਕੇ ਨੂੰ ਅਗਵਾ...

London : ਦੋ ਰੇਲ ਗੱਡੀਆਂ ਦੀ ਟੱਕਰ; 50 ਤੋਂ ਵੱਧ ਜ਼ਖ਼ਮੀ

ਲੰਡਨ ਤੋਂ ਕਰੀਬ 60 ਮੀਲ ਉੱਤਰ ਵੱਲ ਸਥਿਤ ਬੈੱਡਫੋਰਡ ਨੇੜੇ ਸ਼ੁੱਕਰਵਾਰ ਸ਼ਾਮ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ, ਜਿਸ ਵਿੱਚ ਕਈ ਦਰਜਨ...

ਐਪਲ ਦਾ ਨਵਾਂ ਕਾਰਨਾਮਾ : ‘ਵਿਜ਼ਨ ਪ੍ਰੋ’

ਤਕਨਾਲੋਜੀ ਦੇ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸਦੀ ਇਕ ਝਲਕ ਐਪਲ ਕੰਪਨੀ ਵੱਲੋਂ ਦਿਖਾ ਦਿੱਤੀ ਗਈ ਹੈ। ਅਗਲੇ ਸਾਲ ਅਮਰੀਕਾ...

ਅਮਰੀਕੀ ਫੌਜ ਦੀ ਵਾਪਸੀ : ਤਾਲਿਬਾਨੀਆਂ ਦੇ ਫਰਮਾਨ, “ਔਰਤਾਂ ਇਕੱਲੀਆਂ ਬਾਹਰ ਨਾ ਜਾਣ,ਮਰਦ...

ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਆਪਣੇ ਕਾਨੂੰਨਾਂ ਅਤੇ ਨਿਯਮਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸਨੇ ਅਫਗਾਨਿਸਤਾਨ...

ਅਮਰੀਕਾ ‘ਚ ਹੋ ਸਕਦੀ ਹੈ ਸਿਵਲ ਵਾਰ !

ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਰਅਸਲ, ਅਮਰੀਕਾ ਵਿੱਚ ਇੱਕ ਓਪੀਨੀਅਨ ਪੋਲ ਹੋਇਆ ਹੈ ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ...
- Advertisement -

Latest article

ਮਹਾਰਾਸ਼ਟਰ: 65 ਸਾਲਾ ਬਜ਼ੁਰਗ ਨੂੰ ਫਾਂਸੀ ਦੀ ਸਜ਼ਾ

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਵੱਡੀ ਅਤੇ ਇਨਸਾਫ਼ ਦੀ ਮਿਸਾਲ ਕਾਇਮ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੁਣੇ ਦੀ ਇੱਕ ਵਿਸ਼ੇਸ਼...

ਬੇਅਦਬੀ ਕਾਨੂੰਨ ’ਤੇ ਇਕ ਮਹੀਨੇ ’ਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ: ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਨਵਾਂ ਬਣਿਆ ਬੇਅਦਬੀ ਕਾਨੂੰਨ ਲਾਗੂ ਹੋਣ...

Women T20 World Cup: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਐਤਵਾਰ ਨੂੰ ਲਾਰਡਜ਼ ਮੈਦਾਨ ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੂੰ ਛੇ...