ਬ੍ਰਿਟੇਨ ਦੇ ਜਵਾਕ ਛੁੱਟੀ ਮਾਰਨ ਦੇ ਚੱਕਰ ਵਿੱਚ ਨਕਲੀ ਕਰੋਨਾਂ ਰਿਪੋਰਟਾਂ ਬਣਾ ਰਹੇ
ਬ੍ਰਿਟੇਨ ਵਿੱਚ ਸਕੂਲੀ ਬੱਚੇ ਸੰਤਰੇ ਦੇ ਜੂਸ ਨਾਲ ਕੋਰੋਨਾ ਦੀ ਭਰਮਾਉਣ ਵਾਲੀ ਪਾਜਿਟਿਵ ਰਿਪੋਰਟ ਬਣਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸਕੂਲ ਨਾ ਜਾਣਾ...
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦੇ ਦੋ ਬੱਚਿਆਂ ਦਾ ਕੋਵਿਡ ਟੈਸਟ ਆਇਆ ਪਾਜੇਟਿਵ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦੇ ਦੋ ਬੱਚਿਆਂ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ।
ਇਸ ਬਾਰੇ ਗਵਰਨਰ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ...
ਅਮਰੀਕਾ: ਟੈਕਸਾਸ ‘ਚ ਸੰਦੀਪ ਸਿੰਘ ਦੇ ਨਾਮ ‘ਤੇ ਰੱਖਿਆ ਡਾਕਘਰ ਦਾ ਨਾਂ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪੰਜਾਬੀ ਲੋਕ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਦੇ ਸਿਰ 'ਤੇ ਮਾਣਮੱਤਾ ਮੁਕਾਮ ਹਾਸਲ ਕਰਦੇ ਹਨ ।...
ਨਿਊਯਾਰਕ ਦੀ ਗਵਰਨਰ ਨੇ ਦਿੱਤੇ 191 ਕੈਦੀਆਂ ਦੀ ਰਿਹਾਈ ਦੇ ਆਦੇਸ਼
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਦੀ ਨਵੀਂ ਗਵਰਨਰ ਕੈਥੀ ਹੋਚਲ ਨੇ ਸ਼ੁੱਕਰਵਾਰ ਨੂੰ "ਲੈੱਸ ਇਜ਼ ਮੋਰ" ਐਕਟ 'ਤੇ ਹਸਤਾਖਰ ਕਰਦਿਆਂ ਅਤੇ ਸਟੇਟ ਜੇਲ੍ਹ...
ਤਲਿਬਾਨੀ ਅਫ਼ਗਾਨਿਸਤਾਨ ਦੀ ਸੱਤਾ ਹੱਥਾਂ ਵਿਚ ਲੈਣ ਤੇ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚੇ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਰਤਾਕਾਰ ਸੱਤਾ ਤਬਾਦਲੇ ਦੀ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਪ੍ਰੈਸ ਬਿਆਨ ਰਾਹੀ ਆਪਣੇ...
ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ?
ਮਿਸੀਸਾਗਾ ( ਬਲਜਿੰਦਰ ਸੇਖਾ) ਟੋਰਾਂਟੋ ਦੇ ਨਾਲ ਦੇ ਵੱਡੇ ਸ਼ਹਿਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ...
ਨਿਊਜ਼ੀਲੈਂਡ ’ਚ 11 ਨਵੇਂ ਡੈਲਟਾ ਕੋਵਿਡ ਕੇਸ ਆਉਣ ਬਾਅਦ ਕੁੱਲ ਗਿਣਤੀ 21 ਹੋਈ-2 ਹਸਪਤਾਲ...
ਕਰੋਨਾ ਦੀ ਆਮਦ ਸਿਡਨੀ ਤੋਂ ਮੁੜੇ ਕਿਸੇ ਵਿਅਕਤੀ ਨਾਲ ਸੰਭਵ
360 ਲੋਕ ਪਾਜ਼ੇਟਿਵ ਲੋਕਾਂ ਦੇ ਨੇੜੇ ਰਹੇ ਪਾਏ ਗਏ
ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 19 ਅਗਸਤ, 2021:-ਨਿਊਜ਼ੀਲੈਂਡ...
ਜਾਰਜ ਫਲਾਇਡ ਮੌਤ ਮਾਮਲੇ ‘ਚ ਪੁਲਿਸ ਅਧਿਕਾਰੀ ਨੂੰ 22 ਸਾਲ ਦੀ ਕੈਦ
ਅਮਰੀਕਾ ਦੀ ਵਾਸ਼ਿੰਗਟਨ ਦੀ ਹੈਨੇਪਿਨ ਕਾਊਟੀ ਕੋਰਟ ਨੇ ਜਾਰਜ ਫਲਾਈਡ ਦੀ ਮੌਤ ਮਾਮਲੇ ਵਿੱਚ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਡੇਰੇਕ ਚੌਵਿਨ ਨੂੰ ਜਾਰਜ ਫਲਾਇਡ...
Big braking ਕੈਨੇਡਾ ਵਿੱਚ ਚੋਣਾਂ ਦਾ ਐਲਾਨ
ਓਟਾਵਾ -(ਬਲਜਿੰਦਰ ਸੇਖਾ ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਈ ਛੇਤੀ ਫੈਡਰਲ ਚੋਣਾਂ ਦਾ ਐਲਾਨ...
1984 ਸਿੱਖ ਕਤਲੇਆਮ: ਅਮਰੀਕੀ ਸੰਸਦ ਨੇ ਮੰਗਿਆ ਇਨਸਾਫ਼
1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਮਰੀਕੀ ਸੰਸਦ ਮੈਂਬਰ ਬਰੈਂਡਨ ਬੋਇਲ ਨੇ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਲਈ ਇਨਸਾਫ਼...




























