Tokyo olympics : ਮੈਡਲ ਤਾਂ ਨਹੀ ਮਿਲਿਆ ਪਰ ਜੀਵਨਸਾਥੀ ਜਰੂਰ ਮਿਲ ਗਿਆ
ਟੋਕੀਓ ਉਲੰਪਿਕਸ ਜੋਰਾਂ-ਸ਼ੋਰਾਂ ਨਾਲ ਜਾਰੀ ਹਨ । ਇਸੇ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਸਪੋਰਟਸ ਮੁਕਾਬਲਿਆਂ ਦੌਰਾਨ ਜੀਵਨ ਦਾ ਸਭ ਤੋਂ ਵੱਡਾ ਪ੍ਰਪੋਜ਼ਲ ਅਰਜਨਟੀਨਾ...
ਬਰਾਬਰ ਆਏ ਖਿਡਾਰੀ ਨੂੰ ਲੱਗੀ ਸੱਟ, ਅਥਲੀਟ ਨੇ ਇਕੱਲੇ ਮੈਡਲ ਲੈਣ ਤੋਂ ਇਨਕਾਰ ਕਰ...
ਦੁਨੀਆ ਦੇ ਕਿਸੇ ਵੀ ਐਥਲੀਟ ਦਾ ਸਭ ਤੋਂ ਵੱਡਾ ਸੁਪਨਾ ਓਲੰਪਿਕ 'ਚ ਸੋਨੇ ਦਾ ਤਮਗਾ ਜਿੱਤਣਾ ਹੁੰਦਾ ਹੈ, ਪਰ ਕਤਰ ਦੇ ਐਥਲੀਟ ਮੁਤਾਜ਼ ਐਸਾ...
ਕੀ ਭ੍ਰਿਸ਼ਟਾਚਾਰ ਕਾਰਨ ਅਫਗਾਨਿਸਤਾਨ ਦੇ ਇਹ ਹਾਲਾਤ ਬਣੇ ਹਨ ?
ਕੁਝ ਕਮਾਂਡਰ ਤਾਂ ਇੰਨੇ ਭ੍ਰਿਸ਼ਟ ਰਹੇ ਹਨ ਕਿ ਉਨ੍ਹਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਵੀ ਖਾਂਦੇ ਰਹੇ ਜੋ ਕਦੇ ਭਰਤੀ ਹੀ ਨਹੀਂ ਹੋਏ
ਅਫ਼ਗਾਨਿਸਤਾਨ ਵਿੱਚ ਤਾਲਿਬਾਨ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਕਰੋਨਾ ਹੋਣ ਦੀ...
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਵਾਸਿੰਗਟਨ (ਅਮਰੀਕਾ) 2 ਅਕਤੂਬਰ 2020
ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਇਸ ਸਮੇਂ ਪੂਰੇ ਜੋਬਨ ਤੇ ਹੈ ਅਤੇ ਅਮਰੀਕਾ ਕਰੋਨਾਂ ਮਹਾਮਾਰੀ...
ਅਮਰੀਕਾ: ਘਰੇਲੂ ਝਗੜੇ ਦੌਰਾਨ 3 ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਕਰਕੇ ਕੀਤਾ ਜਖਮੀ
ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਡੇਲਾਵੇਅਰ ਵਿੱਚ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਨ ਗਏ ਵਿਲਮਿੰਗਟਨ ਪੁਲਿਸ ਦੇ...
ਕੋਵਿਡ ਦੌਰਨ ਹੋਈਆਂ ਟੋਕੀਓ ਓਲੰਪਿਕ ਖੇਡਾਂ ਦੀ ਹੋਈ ਸਮਾਪਤੀ
ਕੋਵਿਡ ਮਹਾਮਾਰੀ ਦੇ ਦੌਰ ਵਿੱਚ ਕਰਵਾਈਆਂ ਗਈਆਂ ਟੋਕੀਓ ਓਲੰਪਿਕ ਖੇਡਾਂ ਦੀਆਂ ਸਮਾਪਤੀ ਹੋ ਗਈ ਹੈ । ਸਮਾਗਮ ਦੇ ਸ਼ੁਰੂ ਵਿੱਚ ਇਕ ਵੀਡੀਓ ਕਲਿੱਪ ਦਿਖਾਈ...
31 ਅਗਸਤ ਤੋ ਬਾਅਦ ਵੀ ਅਮਰੀਕੀ ਜਾਂ ਯੂਕੇ ਫੌਜਾਂ ਅਫਗਾਨਿਸਤਾਨ ਚ ਰਹਿੰਦੀਆ ਤਾਂ ਇਸਦੇ...
ਦਵਿੰਦਰ ਸੋਮਲ
ਜੇਕਰ ਅਮਰੀਕਾ ਜਾਂ ਯੂਕੇ ਅਫਗਾਨੀਸਤਾਨ ਵਿੱਚੋ ਆਪਣੀਆ ਫੌਜਾਂ 31 ਅਗਸਤ ਭਾਵ ਜੋ ਡੈਡਲਾਇਨ ਹੈ ਉਸ ਦਿਨ ਤੋ ਬਾਅਦ ਵੀ ਉੱਥੇ ਰੱਖਦਾ ਹੈ ਤਾਂ...
ਚੀਨ ਵਿੱਚ ਮੰਕੀ ਬੀ ਵਾਇਰਸ ਨਾਲ ਪਹਿਲੇ ਮਰੀਜ਼ ਦੀ ਹੋਈ ਮੌਤ
ਕੋਰੋਨਾ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਹੁਣ ਮੰਕੀ ਬੀ ਵਾਇਰਸ ਦਾ ਖ਼ਤਰਾ ਪੈਦਾ ਹੋ ਗਿਆ। ਚੀਨ ਵਿਚ ਇਸ ਵਾਇਰਸ ਨਾਲ ਪੀੜਤ ਮਿਲੇ ਪਹਿਲੇ...
ਟੈਕਸਾਸ ‘ਚ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਦਾਖਲ ਹੋ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕੀ ਸਟੇਟ ਟੈਕਸਾਸ ਵਿੱਚ...
ਤੁਰਕਮੇਨਿਸਤਾਨ ਨੇ ਅਫਗਾਨਿਸਤਾਨ ਨਾਲ ਲਗਦੀ ਸਰਹੱਦ ਦੀ ਸੁਰੱਖਿਆ ਵਧਾਈ
ਤਾਲਿਬਾਨ ਦੇ ਅਫ਼ਗਾਨਿਸਤਾਨ ਉਤੇ ਵਧਦੇ ਕਬਜ਼ੇ ਦੇ ਮੱਦੇਨਜ਼ਰ ਤੁਰਕਮੇਨੀਸਤਾਨ ਨੇ ਅਫਗਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਰਕਮੇਨੀਸਤਾਨ ਨੇ...




























