ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ
ਅਲਬਰਟਾ ਦੇ ਪ੍ਰੀਮੀਅਰ ਰਹੇ ਜੇਸਨ ਕੇਨੀ ਨੇ ਐਲਾਨ ਕੀਤਾ ਹੈ ਕਿ ਉਹ ਤੁਰੰਤ ਪ੍ਰਭਾਵੀ ਕੈਲਗਰੀ-ਲੌਹੀਡ ਲਈ ਵਿਧਾਇਕ ਵਜੋਂ ਆਪਣੀ ਸੀਟ ਤੋਂ ਅਸਤੀਫਾ ਦੇ ਰਹੇ...
ਤੁਰਕੀ-ਸੀਰੀਆ ਭੂਚਾਲ : ਮੌਤਾਂ ਦੀ ਗਿਣਤੀ 33,000 ਤੋਂ ਪਾਰ
ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਨਿਰਮਾਣ ਦੀਆਂ ਕਮੀਆਂ ਦੀ ਜਾਂਚ
ਤੁਰਕੀ 'ਚ ਆਏ ਵਿਨਾਸ਼ਕਾਰੀ ਭੂਚਾਲ ਦੇ 6 ਦਿਨਾਂ ਬਾਅਦ ਬਚਾਅ ਕਰਮੀਆਂ ਨੇ ਇਕ ਗਰਭਵਤੀ ਔਰਤ ਤੇ...
ਅਮੀਰਾਂ ਤੋਂ ਹੋਰ ਟੈਕਸ ਵਸੂਲੇਗਾ ਅਮਰੀਕਾ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸਾਲ 2024 ਲਈ 6.9 ਟ੍ਰਿਲੀਅਨ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ। ਅਮੀਰਾਂ ‘ਤੇ ਟੈਕਸ ਵਧਾਉਣ ਦੇ ਨਾਲ-ਨਾਲ ਬਜਟ...
ਫੋਰਬਸ ਦੀ ਅਮੀਰ ਔਰਤਾਂ ਦੀ ਸੂਚੀ ’ਚ ਭਾਰਤੀ ਔਰਤਾਂ ਵੀ
ਭਾਰਤੀ ਮੂਲ ਦੀਆਂ ਚਾਰ ਔਰਤਾਂ ਫੋਰਬਸ ਦੀ ‘ਆਪਣਾ ਮੁਕਾਮ ਖ਼ੁਦ ਹਾਸਲ ਕਰਨ ਵਾਲੀਆਂ’ 100 ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਜਗ੍ਹਾ ਬਣਾਉਣ ’ਚ...
ਕੈਨੇਡਾ ਦੇ ਹਾਈ ਕਮਿਸ਼ਨ ’ਚ ਹੋਇਆ ਧਮਾਕਾ, 2 ਦੀ ਮੌਤ
ਸੋਮਵਾਰ ਨੂੰ ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਕੈਨੇਡਾਹਾਈ ਕਮਿਸ਼ਨ ’ਚ ਹੋਏ ਇੱਕ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਅਤੇ 2...
ਕਨੇਡਾ ਦੀ ਆਬਾਦੀ 4ਕਰੋੜ 10 ਲੱਖ ਹੋਈ
ਟੋਰਾਂਟੋ (ਬਲਜਿੰਦਰ ਸੇਖਾ ) ਸਟੇਟਿਕਸ ਕਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਅੱਜ ਕੈਨੇਡਾ ਦੀ ਆਬਾਦੀ 41 ਮਿਲੀਅਨ (4ਕਰੋੜ 10 ਲੱਖ )ਨੂੰ ਟੱਪੀ, ਯਾਦ ਰਹੇ...
ਮੱਕਾ ‘ਚ ਹੱਜ ਯਾਤਰੀਆਂ ਦੀ ਮੌ.ਤ ਦੀ ਗਿਣਤੀ 1300 ਤੱਕ ਪੁੱਜੀ
ਸਾਊਦੀ ਅਰਬ ‘ਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਚੋਂ ਗਰਮੀ ਨਾਲ ਹੁਣ ਤੱਕ 1300 ਹਾਜੀਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ...
ਕੈਨੇਡਾ ‘ਚ ਐੱਨ.ਡੀ.ਪੀ. ਵਲੋਂ ਟਰੂਡੋ ਦੀ ਪਾਰਟੀ ਨਾਲੋਂ ਤੋੜ-ਵਿਛੋੜੇ ਦਾ ਐਲਾਨ
ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦਾ ਬਾਹਰੋਂ ਹਮਾਇਤ ਕਰ ਰਹੀ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ...
PM ਮੋਦੀ ਵੱਲੋਂ ਭੇਟ ਸੋਨੇ ਦਾ ਮੁਕਟ ਮੰਦਰ ’ਚੋਂ ਚੋਰੀ
ਬੰਗਲਾਦੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਮਿਆਂਮਾਰ ’ਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ 2000 ਤੋਂ ਪਾਰ
ਮਿਆਂਮਾਰ ਵਿੱਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਹੁਣ 2,000 ਤੋਂ ਪਾਰ ਹੋ ਗਈ ਹੈ। ਮੁਲਕ ਦੀ ਫ਼ੌਜ ਵੱਲੋਂ ਚਲਾਈ ਜਾ ਰਹੀ ਸਰਕਾਰ ਵੱਲੋਂ ਜਾਰੀ...




























