center

ਟਿੱਡੀ ਦਲ ਦੇ ਹਮਲਿਆਂ ਤੇ UN ਦੀ ਚੇਤਾਵਨੀ : ਹੋ ਸਕਦਾ ਮਨੁੱਖੀ ਸੰਕਟ ਖੜ੍ਹਾ...

ਫ਼ਸਲਾਂ ਤੇ ਟਿੱਡੀ ਦਲ ਦੇ ਹਮਲੇ ਦੀ ਸਮੱਸਿਆ ਦੇ ਵਿਸ਼ਵ-ਵਿਆਪੀ ਹੋਣ ਦੇ ਖਦਸ਼ਿਆਂ ਸਬੰਧੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਸ ਦੀ ਰੋਕਥਾਮ ਲਈ...

ਅਜਨਾਲੇ ਦਾ ਮੁੰਡਾ ਅੱਜ ਵਾਪਸ ਜਾ ਸਕਦਾ ਅਕਾਲੀ ਦਲ (ਬਾਦਲ) ‘ਚ !

ਸ਼੍ਰੋਮਣੀ ਅਕਾਲੀ ਦਲ (ਬਾਦਲ) ਚੋਂ ਬਾਗੀ ਹੋਏ ਤੇ ਸ਼੍ਰੋਮਣੀ ਅਕਾਲੀ ਦਲ (ਟਕਾਸਲੀ) ਦੇ ਆਗੂ ਰਤਨ ਸਿੰਘ ਅਜਨਾਲਾ ਸਾਬਕਾ ਮੈਂਬਰ ਪਾਰਲੀਮੈਂਟ ਦੇ ਮੁੰਡੇ ਅਮਰਪਾਲ ਸਿੰਘ...

ਚੋਣਾਂ ਜਿੱਤ ਕੇ ਪੰਜਾਬ ਵਿੱਚ ਵੱਡਾ ਰੋਡ ਸ਼ੋਅ ਕਰਨਗੇ ਕੇਜਰੀਵਾਲ

ਦਿੱਲੀ ਚੋਣਾਂ ਜਿੱਤਡ ਮਗਰੋਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਸੇ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਵਿੱਚ...

ਅਸਲਾ ਲੈਣ ਵਾਲਿਆਂ ਦਾ ਹੁਣ ਨਿਸ਼ਾਨਾ ਸਹੀ ਲੱਗਣਾ ਵੀ ਜਰੂਰੀ !

ਸਰਕਾਰ ਨੇ ਫੈਸਲਾ ਲਿਆ ਸੀ ਕਿ ਨਸ਼ਾ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਅਸਲਾ ਲਾਇਸੈਂਸ ਜਾਰੀ ਨਾ ਕਰੇ ਅਤੇ ਹਰ ਅਸਲਾ ਲੈਣ ਵਾਲੇ ਵਿਅਕਤੀ ਨੂੰ ਪਹਿਲਾਂ...

ਦਿੱਲੀ ਚੋਣ ਨਤੀਜੇ ਆਉਂਦਿਆਂ ਪੰਜਾਬ ‘ਚ ਸਿੱਧੂ ਦਾ ਨਾਮ ਸੁਰਖੀਆਂ ‘ਚ !

ਚੋਣਾਂ ਦੇ ਨਤੀਜੇ ਦਿੱਲੀ 'ਚ ਆਏ ਹਨ ਤੇ ਪੰਜਾਬ ਦੀ ਸਿਆਸਤ 'ਚ ਅਗੇਤੀ ਗਰਮੀ ਆ ਗਈ ਹੈ । ਦਿੱਲੀ ਚੋਣ ਨਤੀਜਿਆਂ ਦੇ ਨਾਲ ਨਾਰਾਜ਼...

ਦਿੱਲੀ ਦੀਆਂ ਚੋਣਾਂ ਨੇ ਦਿੱਤਾ ਵੱਡਾ ਸੁਨੇਹਾ-ਇੱਕ ਸਰਵੇਖਣ

ਫ੍ਰਿਰਕਾਪ੍ਰਸਤੀ ਤੇ ਵੰਡਪਾਊ ਨੀਤੀ ਦੀ ਹਾਰ ਹੋਈ ਤੇ ਕੰਮਾਂ ਦੀ ਜਿੱਤ ਬਲਵਿੰਦਰ ਸਿੰਘ ਭੁੱਲਰ ਬੀਤੀ ਅੱਠ ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੇ ਸਮੁੱਚੇ...

ਦਿੱਲੀ ਚੋਣਾਂ ‘ਚ ਜਿੱਤ ਰਹੀ ਆਪ ਪਾਰਟੀ , ਪੰਜਾਬ ਦੇ ਵਰਕਰ ਬਾਗੋ-ਬਾਗ

ਦਿੱਲੀ ਚੋਣਾ ਅੰਦਰ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਧਮਾਕੇਦਾਰ ਜਿੱਤ ਨਾਲ ਦਿੱਲੀ ਸਮੇਤ ਪੰਜਾਬ ਭਰ ਅੰਦਰ ਜਸ਼ਨ ਦਾ ਮਾਹੌਲ ਹੈ । ਪੰਜਾਬ ’ਚ...

ਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ : WhiteHat Jr ਵੱਲੋਂ ਮਿਲ...

ਪਰਮਿੰਦਰ ਸਿੰਘ ਸਿੱਧੂ- ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ...

‘ਸ਼ੂਟਰ’ ਫਿਲਮ ਬਣਾਉਣ ਵਾਲਿਆਂ ਵਿਰੁੱਧ ਐਫਆਈਆਰ ਵੀ ਦਰਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣਾਈ ਗਈ ਫਿਲਮ ‘ਸ਼ੂਟਰ’ ’ਤੇ ਰੋਕ ਲਗਾਉਣ ਤੋਂ ਬਾਅਦ, ਪੰਜਾਬ ਪੁਲਿਸ ਨੇ...
- Advertisement -

Latest article

15 ਮਰੀਜ਼ਾਂ ਦਾ ਕਤ/ਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ

ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਬਰਲਿਨ ਦੀ ਅਦਾਲਤ ਨੂੰ ਪਤਾ...

2000 ਰੁਪਏ ਦੇ ਨੋਟ ‘ਤੇ RBI ਦਾ ਵੱਡਾ Update

ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'X' 'ਤੇ ਇੱਕ ਤਾਜ਼ਾ Update ਸਾਂਝਾ ਕੀਤਾ ਹੈ। ਕੇਂਦਰੀ ਬੈਂਕ ਨੇ ਬਿਲਕੁਲ ਸਪੱਸ਼ਟ ਕਰ...

ਆਇਤੁੱਲਾ ਖ਼ਮੇਨੇਈ ਮਸ਼ਹਦ ’ਚ ਸਪੁਰਦ-ਏ-ਖ਼ਾਕ

ਇਰਾਨ ਨੇ ਵੀਰਵਾਰ ਨੂੰ ਆਪਣੇ ਮਰਹੂਮ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਮੇਨੇਈ ਨੂੰ ਮਸ਼ਹਦ ’ਚ ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਵਿਖੇ ਸਪੁਰਦ-ਏ-ਖ਼ਾਕ...