ਪੰਜਾਬ ਦੀ ਆਬੋਹਵਾ ਨੂੰ ਜ਼ਹਿਰੀਲਾ ਕਰਨ ਦੇ ਤੱਥ ਲੱਭੇਗੀ ਦਿੱਲੀ ਦੀ ਟੀਮ
ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਸਹੀ ਵਜਾਅ ਭਾਲਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਈਆਈਟੀ ‘ਚ ਕਰਾਰ ਹੋਇਆ ਹੈ। ਜੁਲਾਈ ਮਹੀਨੇ ਤੋਂ...
ਰਵਨੀਤ ਬਿੱਟੂ ਖ਼ਿਲਾਫ਼ ਕਾਂਗਰਸੀ ਵਿਧਾਇਕ ਨੇ ਚੁੱਕਿਆ ਝੰਡਾ
ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ ਪਹਿਲਾਂ ਕਾਂਗਰਸ ਦੀ ਅੰਦਰਖਾਤੇ ਧੜੇਬਾਜ਼ੀ ਸੀ, ਪਰ ਹੁਣ ਕਾਂਗਰਸ ਦੇ ਲੁਧਿਆਣਾ ਉੱਤਰੀ ਤੋਂ...
ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਹਾਲ ਕਰਵਾਉਣ ਲਈ ਮੁੱਖ ਚੋਣ ਕਮਿਸ਼ਨ ਨੂੰ ਮਿਲੀਆਂ ਸਿੱਖ...
ਯੂਨਾਈਟਿਡ ਅਕਾਲੀ ਦਲ ਦੇ ਬੈਨਰ ਹੇਠ ਪੰਥਕ ਆਗੂਆਂ ਨੇ ਰਾਜਧਾਨੀ ਨਵੀਂ ਦਿੱਲੀ ਸਥਿਤ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਯਾਦ–ਪੱਤਰ ਸੌਂਪਿਆ। ਇਸ ਮੈਮੋਰੈਂਡਮ ਵਿੱਚ ਬੇਨਤੀ...
ਅਮਰੀਕਨ ਸਿੱਖਾਂ ਨੇ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਲਈ ਮੋਦੀ ਦੀ ਬੇਨਤੀ ਨੂੰ ਪ੍ਰਵਾਨ ਕਰਨ...
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੁਆਰਾ ਟਰੰਪ ਦੇ ਬਿਆਨ ਦੀ ਵਿਰੋਧਤਾ ਦੀ ਕੀਤੀ ਨਿੰਦਾ...
ਅਖੌਤੀ ਬਾਬੇ ਤੇ ਲੱਗਿਆ ਨਾਬਾਲਗ ਲੜਕੀਆਂ ਨਾਲ ਬਲਤਾਕਾਰ ਕਰਨ ਦੀ ਕੋਸ਼ਿਸ਼ ਦਾ ਦੋਸ਼
ਬੀਤੇ ਦਿਨ ਮੋਗਾ ਦੇ ਤਿੰਨ ਨਾਬਾਲਗ ਲੜਕੀਆਂ ਨਾਲ ਗੁਰਦੁਆਰਾ ਨਾਨਕਸਰ ਠਾਠ ਦੇ ਸੇਵਾਦਰ ਬਾਬਾ ਮਨਜੀਤ ਸਿੰਘ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ...
ਆਮ ਆਦਮੀ ਪਾਰਟੀ ਦੀਆਂ ਕੀ ਹਨ ਜਿਮਨੀ ਚੋਣਾਂ ਸਬੰਧੀ ਤਿਆਰੀਆਂ ?
ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਐਲਾਨ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਲਈ ਬਿਲਕੁਲ ਤਿਆਰ...
ਜੱਗੀ ਜੌਹਲ ਹਥਿਆਰ ਰੱਖਣ ਦੇ ਮਾਮਲੇ ‘ਚ 4 ਸਾਥੀਆਂ ਸਮੇਤ ਬਰੀ
ਫਰੀਦਕੋਟ ਦੀ ਅਦਾਲਤ ਨੇ ਇੰਗਲੈਂਡ ਨਿਵਸੀ ਜਗਤਾਰ ਸਿੰਘ (ਜੱਗੀ ਜੌਹਲ) ਨੂੰ ਆਰਮਜ ਐਕਟ ਅਤੇ ਯੂਏਪੀ ਐਕਸ ਤਹਿਤ ਚੱਲਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ...
ਲੱਖਾ ਸਿਧਾਣਾ ਨੇ ‘ਗੈਂਗਸ਼ਟਰ ‘ ਦੀ ਜਿੰਦਗੀ ਬਾਰੇ ਅਹਿਮ ਖੁਲਾਸੇ ਕੀਤੇ
ਗੈਂਗਸ਼ਟਰ ਸੁੱਖਾ ਕਾਹਲਵਾ 'ਤੇ ਬਣੀ ਫਿਲਮ 'ਸ਼ੂਟਰ' ਅੱਜਕੱਲ੍ਹ ਚਰਚਾ ਵਿੱਚ ਹੈ । ਇਸ ਸਬੰਧੀ ਪੰਜਾਬੀ ਨਿਊਜ ਆਨ ਲਾਈਨ ਦੀ ਟੀਮ ਵੱਲੋਂ ਲੱਖਾ ਸਿਧਾਣਾ ਨਾਲ...
ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ‘ਤੇ ਕੈਪਟਨ ਨੂੰ ਵਿਸ਼ਵਾਸ ਨਹੀਂ
ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਜਾਣ ਸਬੰਧੀ ਪਾਕਿਸਤਾਨ ਦੇ ਇਰਾਦੇ 'ਤੇ ਵਿਸ਼ਵਾਸ ਨਾ ਹੋਣ ਦੀ ਗੱਲ ਨੂੰ ਸਪਸ਼ਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ...
ਕਲੋਜਰ ਰਿਪੋਰਟ ਦੇਣ ਮਗਰੋਂ ਬਰਗਾੜੀ ਬੇਅਦਬੀ ਕਾਂਡ ਪਿੱਛੇ ਹੁਣ ਸੀਬੀਆਈ ਨੂੰ ਵਿਦੇਸ਼ੀ ਏਜੰਸੀਆਂ ਤੇ...
ਸਾਲ 2015 ਦੇ ਬਰਗਾੜੀ ਬੇਅਦਬੀ ਨਾਲ ਸਬੰਧਤ ਮਾਮਲੇ ਬਾਰੇ ਸੀਬੀਆਈ 53 ਦਿਨ ਪਹਿਲਾਂ ਆਖ ਚੁੱਕੀ ਹੈ ਕਿ ਉਹ ਹੁਣ ਇਹ ਕੇਸ ਬੰਦ ਕਰਨਾ ਚਾਹੁੰਦੀ...





























