center

ਜੱਗੀ ਜੌਹਲ ਖ਼ਿਲਾਫ਼ ਦਾਖ਼ਲ ਹੋਈ ਚਾਰਜਸ਼ੀਟ

ਐਨਆਈਏ ਵੱਲੋਂ ਐਨਆਈਏ ਅਦਾਲਤ ’ਚ ਸ਼ਿਵ ਸੈਨਾ ਦੇ ਸੀਨੀਅਰ ਆਗੂ ਅਮਿਤ ਅਰੋੜਾ ’ਤੇ ਲੁਧਿਆਣਾ ਵਿਚ ਕਰੀਬ ਚਾਰ ਸਾਲ ਪਹਿਲਾਂ ਹੋਏ ਕਾਤਲਾਨਾ ਹਮਲੇ ਦੇ ਮਾਮਲੇ...

NRI ਮੁੰਡੇ ਨੂੰ ਪੰਜਾਬ ਪੁਲਿਸ ਤੋਂ ਛੁਡਵਾਉਣ ਬਦਲੇ ਕਾਂਗਰਸੀ ਵਿਧਾਇਕ ’ਤੇ ਦਸ ਲੱਖ ਰੁਪਏ...

ਐਨ ਆਰ ਆਈ ਨੌਜਵਾਨ ਨੂੰ ਪੁਲੀਸ ਦੀ ਨਾਜਾਇਜ਼ ਹਿਰਾਸਤ ’ਚੋਂ ਛੁਡਵਾਉਣ ਲਈ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਵੱਲੋਂ ਦਸ ਲੱਖ ਰੁਪਏ...

ਸਰਕਾਰ ਆਉਣ ਦਿਓ ਸੁੱਖੀ ਰੰਧਾਵਾ ਨੂੰ ਵੀ ਕਰਾਂਗੇ ਅੰਦਰ !

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਵਾਰ ਫਿਰ ਆਪਣਾ ਭਾਸ਼ਣ ਦਿੰਦਿਆਂ ਸੂਬੇ ਦੀ ਸੱਤਾਧਾਰੀ ਸਰਕਾਰ ਨੂੰ ਲੰਮੇ ਹੱਥੀਂ ਲਿਆ।...

ਸੁਨੀਲ ਜਾਖੜ ਦੀ ਪ੍ਰਧਾਨਗੀ ਬਣੀ ਰਹੇਗੀ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਅੱਜ ਕਾਂਗਰਸ ਨੇ ਖ਼ਾਰਜ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੀ...

ਰਿਹਾ ਕੀਤੇ ਜਾ ਰਹੇ ਸਿੱਖ ਕੈਦੀਆਂ ਦੇ ਨਾਮ ਆਏ ਸਾਹਮਣੇ

ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ‘ਟਾਡਾ’ (ਟੈਰਰਿਸਟ ਐਂਡ ਡਿਸਰਪਟਿਵ ਅੇਕਟੀਵਿਟੀਜ਼ –ਪ੍ਰੀਵੈਂਸ਼ਨ ਐਕਟ) ਅਧੀਨ ਪਿਛਲੇ ਤਿੰਨ ਦਹਾਕਿਆਂ...

ਸੁਖਬੀਰ ਬਾਦਲ ਮਗਰੋਂ ਭਾਜਪਾ MP ਨੇ ਵੀ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਮੋਦੀ ਸਰਕਾਰ 'ਚ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਸੋਮ ਪ੍ਰਕਾਸ਼ ਨੇ ਅੱਜ ਫਗਵਾੜਾ ਹਲਕੇ ਦੀ ਵਿਧਾਇਕੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸੋਮ...

ਅਕਾਲੀ ਆਗੂ ਵਲਟੋਹਾ ਵਿਰੁੱਧ ਕਤਲ ਕੇਸ ਮਾਮਲੇ ‘ਚ ਅਦਾਲਤੀ ਕਾਰਵਾਈ ਸ਼ੁਰੂ

ਸਾਬਕਾ ਖਾੜਕੂ ਤੇ ਅਕਾਲੀ ਦਲ (ਬਾਦਲ) ਦੀ ਸਰਕਾਰ 'ਚ ਮੰਤਰੀ ਰਹੇ ਵਿਰਸਾ ਸਿੰਘ ਵਲਟੋਹਾ ਵਿਰੁੱਧ 37 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਤਰਨਤਾਰਨ ਦੀ...

ਭਗਵੰਤ ਮਾਨ ਨੂੰ ਨਾਜਰ ਸਿੰਘ ਮਾਨਸ਼ਾਹੀਏ ਦਾ ਕਾਨੂੰਨੀ ਨੋਟਿਸ

ਤਾਜਾ-ਤਾਜਾ ਕਾਂਗਰਸੀ ਬਣੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ...

ਪੰਜਾਬ ਵਿੱਚ ਵੋਟਿੰਗ ਦੇ ਨਾਲ-ਨਾਲ ਛਿੱਤਰੋ-ਛਿੱਤਰੀ ਹੋਣਾ ਵੀ ਜਾਰੀ

ਲੋਕ ਸਭਾ ਚੋਣਾਂ ਦੋਰਾਨ ਪੰਜਾਬ ਵਿੱਚ ਵੋਟਿੰਗ ਦੇ ਨਾਲ ਨਾਲ ਲੜਾਈਆਂ ਵੀ ਜਾਰੀ ਹਨ । ਜਲੰਧਰ ਵਿੱਚ ਅਕਾਲੀ ਕਾਂਗਰਸੀ ਲੜੇ ਹਨ । ਗੁਰਦਾਸਪੁਰ ਵਿੱਚ...

ਕੋਰੋਨਾ ਵਾਇਰਸ – ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰੋਜ਼ਪੁਰ ਦੀਆਂ ਮੰਡੀਆਂ ਕੀਤੇ...

ਫਿਰੋਜ਼ਪੁਰ 19 ਅਪ੍ਰੈਲ (ਬਲਬੀਰ ਸਿੰਘ ਜੋਸਨ)-:ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਜ਼ਿਲੇ੍ਹ ਦੀਆਂ ਸਮੂਹ ਦਾਣਾ...
- Advertisement -

Latest article

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...

CM ਵੀਡੀਓ ਦਾ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ ਦੇ ਹੁਕਮਨਾਮੇ ਨੂੰ...

ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਥਕ ਇਕੱਠ ਨੇ ਇੱਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ...