ਹਰਿਆਣਾ ‘ਚ ਭਾਜਪਾ ਨੇ ਅਗਲੇ 5 ਸਾਲਾਂ ਲਈ ਕੀਤੇ ਵਾਅਦੇ , SYL ਨਹਿਰ ਮਸਲਾ...
ਹਰਿਆਣਾ ਵਿੱਚ ਪੈ ਰਹੀਆਂ ਵਿਧਾਨ ਸਭਾ ਵੋਟਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ "ਮ੍ਹਾਰਾ ਸਪਨੋ ਕਾ ਹਰਿਆਣਾ 2019-2024" ਦੇ ਸਿਰਲੇਖ ਨਾਲ...
ਆਸਟ੍ਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ
ਆਸਟ੍ਰੇਲੀਆ ਦੇ ਵਸਨੀਕਾਂ ਨਾਲ ਆਨਲਾਈਨ ਧੋਖਾਧੜੀ ਰਾਹੀਂ ਕਰੀਬ ਤਿੰਨ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ...
ਬੀਬੀ ਖਾਲੜਾ ਦੇ ਹੱਕ ਵਿੱਚ ਉਮੀਦਵਾਰ ਵਾਪਸ ਲੈਣ ਤੇ ਇੱਕਮੱਤ ਨਹੀਂ ਟਕਸਾਲੀ ਦਲ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੰਸਦੀ ਚੋਣਾਂ ਲਈ ਖਡੂਰ ਸਾਹਿਬ ਸੀਟ ਤੋਂ ਆਪਣੇ...
ਅਮਰੀਕਾ: ਸੀ ਡੀ ਸੀ ਨੇ ਮੋਡਰਨਾ ਅਤੇ ਜੇ ਐਂਡ ਜੇ ਦੀ ਕੋਵਿਡ -19 ਬੂਸਟਰ...
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਨੇ ਵੀਰਵਾਰ ਨੂੰ ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ...
MLA ਅਨਮੋਲ ਗਗਨ ਮਾਨ ਨੂੰ ਕਮੇਟੀ ’ਚੋਂ ਕੀਤਾ ਬਾਹਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ MLA ਅਨਮੋਲ ਗਗਨ ਮਾਨ ਨੂੰ ਸਾਲ 2025-26 ਲਈ ਵਿਧਾਨ ਸਭਾ ਦੀ ਪ੍ਰਸ਼ੰਨ ਅਤੇ ਸੰਦਰਭ ਕਮੇਟੀ...
‘ਓਮੀਕਰੋਨ’ ਦੀ ਭਾਰਤ ‘ਚ ਐਂਟਰੀ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ...
ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਕੌਮੀ ਫ਼ਰਜ਼: ਮੋਦੀ
ਨਵੀਂ ਦਿੱਲੀ, 8 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣਾ ਕੌਮੀ ਫਰਜ਼...
ਸੱਤ੍ਹਾ ਦੇ ਨਸ਼ੇ ’ਚ ਚੂਰ ਸਰਪੰਚ ਦੀ ਬੁਰਛਾਗਰਦੀ ਦਾ ਨੰਗਾ ਨਾਚ
ਗਰੀਬ ਪਤਨੀ ਦੀ ਕੁੱਟਮਾਰ ਕਰਵਾਈ, ਪਤੀ ਨੂੰ ਖੁਦਕਸ਼ੀ ਲਈ ਮਜਬੂਰ ਕੀਤਾ
ਬਠਿੰਡਾ/ 5 ਮਈ/ ਬਲਵਿੰਦਰ ਸਿੰਘ ਭੁੱਲਰ
ਪੰਚਾਇਤੀ ਭੂਮਿਕਾ ਨਿਭਾਉਣ ਦੀ ਬਜਾਏ ਸੱਤ੍ਹਾ ਦੇ ਨਸ਼ੇ ਵਿੱਚ...
ਅਮਰੀਕਾ ਨੇ ਕੀਤਾ ਡਰੱਗਜ਼ ਦੀ ਸ਼ੱਕੀ ਕਿਸ਼ਤੀ ‘ਤੇ ਵੱਡਾ ਹਵਾਈ ਹਮਲਾ
ਅਮਰੀਕਾ ਨੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਫੌਜੀ ਕਾਰਵਾਈ ਨੂੰ ਬਹੁਤ ਹਮਲਾਵਰ ਬਣਾ ਦਿੱਤਾ ਹੈ। ਅਮਰੀਕੀ ਫੌਜ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ‘ਚ ਇਕ ਸ਼ੱਕੀ ਕਿਸ਼ਤੀ...
ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ
ਪੰਚਾਇਤ ਨੇ ਹਰਿਆਣਾ ਵਿਚਲੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿਚ ਤਕਰੀਬਨ 300 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ...





























