center

ਘੱਗਰ ’ਚ ਪਾੜ ਪੈਣ ਕਾਰਨ ਸਰਦੂਲਗੜ੍ਹ ਸ਼ਹਿਰ ’ਚ ਪਾਣੀ ਪਹੁੰਚਿਆ

ਸਰਦੂਲਗੜ੍ਹ ਦੇ ਨਜ਼ਦੀਕ ਫੂਸ ਮੰਡੀ ਵਿੱਚ ਅੱਜ ਤੜਕੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਦਾ ਪਾੜ ਪੈਣ ਕਰਕੇ ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ...

1984 ਸਿੱਖ ਕਤਲੇਆਮ: ਅਮਰੀਕੀ ਸੰਸਦ ਨੇ ਮੰਗਿਆ ਇਨਸਾਫ਼

1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਮਰੀਕੀ ਸੰਸਦ ਮੈਂਬਰ ਬਰੈਂਡਨ ਬੋਇਲ ਨੇ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਲਈ ਇਨਸਾਫ਼...

ਬਾਕੀ ਰਹਿੰਦੀ ਲੁਧਿਆਣਾ ਸੀਟ ਤੋਂ ਵੀ ਆਪ ਨੇ ਉਮੀਦਵਾਰ ਐਲਾਨਿਆ

ਆਮ ਆਦਮੀ ਪਾਰਟੀ ਵੱਲੋ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਬਾਕੀ ਰਹਿੰਦੀ ਲੁਧਿਆਣਾ ਲੋਕ ਸਭਾ ਸੀਟ ਤੋਂ...

ਭਾਨਾ ਸਿੱਧੂ ‘ਤੇ ਹੋਇਆ ਤੀਜਾ ਪਰਚਾ

ਭਾਨਾ ਸਿੱਧੂ ਅਤੇ ਦੋ ਹੋਰਾਂ ਖਿਲਾਫ ਅਬੋਹਰ ਦੇ ਥਾਣਾ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲ ਕਰਨ ਅਤੇ ਧਮਕੀਆਂ ਦੇਣ ਦੇ...

ਬਠਿੰਡਾ ਤੇ ਫਿਰੋਜਪੁਰ ਤੋਂ ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨੇ

ਪਰਮਿੰਦਰ ਸਿੰਘ ਸਿੱਧੂ ਲੋਕ ਸਭਾ ਚੋਣਾਂ 2019 ਲਈ ਪੰਜਾਬ ਦੀਆਂ ਚਰਚਿਤ ਮੰਨੀਆਂ ਜਾਂਦੀਆ ਸੀਟਾਂ  ਬਠਿੰਡਾ ਤੇ ਫਿਰੋਜਪੁਰ ਤੋਂ ਕਾਂਗਰਸ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ...

ਅੰਮਿ੍ਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਵਜੋਂ ਦਸਤਾਰਬੰਦੀ

ਪਿੰਡ ਰੋਡੇ(ਮੋਗਾ) ਵਿਖੇ ਵੱਡੀ ਗਿਣਤੀ 'ਚ ਪਹੁੰਚੇ ਲੋਕ ਮੋਗਾ ਦੇ ਪਿੰਡ ਰੋਡੇ ਵਿਖੇ ਵਾਰਿਸ ਪੰਜਾਬ ਸੰਸਥਾ ਦੇ ਆਗੂ ਭਾਈ ਅੰਮਿ੍ਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ...

ਜਨਰਲ ਵਰਗ ਲਈ ਰਾਖਵੇਂਕਰਨ ਤੇ ਮੋਦੀ ਸਰਕਾਰ ਦਾ ਫੈਸਲਾ

ਮੋਦੀ ਸਰਕਾਰ ਨੇ ਅੱਜ ਸੋਮਵਾਰ ਨੂੰ ਕੇਂਦਰੀ ਕੈਬਿਨੇਟ ਦੀ ਮੀਟਿੰਗ ‘ਚ ਫ਼ੈਸਲਾ ਲਿਆ ਹੈ ਕਿ ਹੁਣ ਸਰਕਾਰੀ ਨੌਕਰੀਆਂ ਵਿੱਚ ਆਰਥਿਕ ਤੌਰ ‘ਤੇ ਪੱਛੜੀਆਂ ਉੱਚ-ਜਾਤਾਂ...

ਕਸ਼ਮੀਰ ਬਾਰੇ ….. ਲਾਈਕ ਭਾਂਵੇ ਨਾ ਕਰੋ ਪਰ ਪੜ੍ਹੋ …..

#ਲਵਪ੍ਰੀਤ_ਸਿੰਘ_ਫੇਰੋਕੇ ਬਜ਼ੁਰਗਾਂ ਤੋਂ ਸੁਣਦਾ ਸਾਂ ਕਿ ਜਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਤਾਂ ਬਹੁਗਿਣਤੀ ਅਜਿਹੀ ਸੀ ਜਿੰਨ੍ਹਾਂ ਲੱਡੂ ਵੰਡ,ਭੰਗੜੇ...

ਕੰਗਾਲ ਹੋ ਰਹੀ ਜੈੱਟ ਏਅਰਵੇਜ ਨੂੰ ਬਚਾਏਗੀ ਭਾਰਤ ਸਰਕਾਰ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਕਰਜ਼ੇ ’ਚ ਡੁੱਬੀ ਏਅਰਲਾਈਨਜ਼ ‘ਜੈੱਟ ਏਅਰਵੇਜ਼’ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਖ਼ਾਸ ਹੰਗਾਮੀ...

8 ਹਜ਼ਾਰ ਸਕੂਲਾਂ ‘ਚ ਕੋਈ ਬੱਚਾ ਨਹੀਂ

2024-25 ਦੇ ਅਕਾਦਮਿਕ ਸੈਸ਼ਨ ਦੌਰਾਨ ਦੇਸ਼ ਭਰ ਦੇ ਲਗਭਗ 8,000 ਸਕੂਲਾਂ ’ਚ ਦਾਖਲਾ ਸਿਫ਼ਰ ਸੀ, ਜਿਸ ’ਚ ਪਛਮੀ ਬੰਗਾਲ ’ਚ ਸੱਭ ਤੋਂ ਵੱਧ ਅਜਿਹੇ...
- Advertisement -

Latest article

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ...

ਸੈਨਾ ਦੇ ਹੈਲੀਕਾਪਟਰ ਦੀ ਅਰਬ ਸਾਗਰ ਵਿੱਚ ਐਮਰਜੈਂਸੀ ਲੈਂਡਿੰਗ

ਅਮਰੀਕੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਨੂੰ ਅਰਬ ਸਾਗਰ ਵਿੱਚ ਐਮਰਜੈਂਸੀ ਪਾਣੀ ਵਿੱਚ ਲੈਂਡਿੰਗ ਕਰਨੀ ਪਈ ਹੈ। ਅਮਰੀਕੀ 5ਵੇਂ ਬੇੜੇ ਨੇ ਰਿਪੋਰਟ ਦਿੱਤੀ ਕਿ...

ਭਾਰਤ ਸਰਕਾਰ ਨੇ WhatsApp Username ਫ਼ੀਚਰ ’ਤੇ ਲਾਈ ਰੋਕ

ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਦਿੱਗਜ ਮੇਟਾ ਨੂੰ ਇਕ ਵੱਡਾ ਝਟਕਾ ਦਿਤਾ ਹੈ। ਕੇਂਦਰ ਸਰਕਾਰ ਨੇ ਵਟਸਐਪ ਦੇ ਆਉਣ ਵਾਲੇ ਨਵੇਂ ‘ਯੂਜ਼ਰਨੇਮ’ ਫੀਚਰ ਨੂੰ...