ਬਠਿੰਡਾ ਤੇ ਫਿਰੋਜਪੁਰ ਤੋਂ ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨੇ

ਪਰਮਿੰਦਰ ਸਿੰਘ ਸਿੱਧੂ

ਲੋਕ ਸਭਾ ਚੋਣਾਂ 2019 ਲਈ ਪੰਜਾਬ ਦੀਆਂ ਚਰਚਿਤ ਮੰਨੀਆਂ ਜਾਂਦੀਆ ਸੀਟਾਂ  ਬਠਿੰਡਾ ਤੇ ਫਿਰੋਜਪੁਰ ਤੋਂ ਕਾਂਗਰਸ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ । ਬਠਿੰਡਾ ਤੋਂ ਕਾਂਗਰਸ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ । ਫਿਰੋਜਪੁਰ ਤੋਂ ਮੌਜੂਦਾ ਅਕਾਲੀ ਸੰਸਦ ਮੈਂਬਰ ਤੇ ਤਾਜਾ-ਤਾਜਾ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ।

Total Views: 403 ,
Real Estate