center

ਜਿਲ੍ਹਾ ਫਿਰੋਜ਼ਪੁਰ ਚ ਕੋਰੋਨਾ ਨੇ ਪੰਜ ਹੋਰ ਲੋਕਾਂ ਨੂੰ ਡੰਗਿਆ, ਕੁੱਲ 29 ਐਕਟਿਵ ਕੇਸ

ਫ਼ਿਰੋਜ਼ਪੁਰ , 24 ਜੂਨ (ਬਲਬੀਰ ਸਿੰਘ ਜੋਸਨ) : ਜਿਲ੍ਹਾ  ਫ਼ਿਰੋਜ਼ਪੁਰ ਚ ਰੋਜ਼ਾਨਾ ਹੀ ਕਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ । ਜਿਸ ਕਾਰਨ...

ਬੇਅਦਬੀ ਮਾਮਲੇ ‘ਚ ਡੇਰਾ ਪ੍ਰੇਮੀਆਂ ਖਿਲਾਫ ਜਾਂਚ ਬੰਦ ਕਰੇਗੀ CBI !

ਨਾਭਾ ਜੇਲ੍ਹ ਵਿੱਚ ਮਾਰੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਸਣੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ ਨੇ ਮੁਹਾਲੀ ਅਦਾਲਤ ਵਿੱਚ...

ਰਤਨ ਟਾਟਾ ਦਾ ਮੁੰਬਈ ਵਿਖੇ ਦਿਹਾਂਤ

ਵੱਡੇ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 86 ਸਾਲ ਸੀ ਅਤੇ ਉਹ ਪਿਛਲੇ ਤਿਨ ਦਿਨ ਤੋਂ ਹਸਪਤਾਲ...

ਕੇਂਦਰੀ ਕੈਬਨਿਟ ’ਚ 9 ਥਾਂ ਅਜੇ ਵੀ ਖਾਲੀ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਐਤਵਾਰ ਨੂੰ 72 ਮੈਂਬਰੀ ਕੈਬਨਿਟ ਨੇ ਸਹੁੰ ਚੁਕੀ। ਇਸ ਤੋਂ ਪਹਿਲਾਂ 2019 ਤੋਂ 2024...

ਤਵਾਰੀਖ਼। ਇਹਨਾ ਕੌਮੀ ਯੋਧਿਆਂ ਦਾ ਖੁਰਾ ਖੋਜ ਵੀ ਲੱਭੀਏ । ਜਬਰੂ ਜੱਟ ਅਤੇ ਨਿਜ਼ਾਮ...

https://youtu.be/ISBVy98sm2c ਤਵਾਰੀਖ਼। ਇਹਨਾ ਕੌਮੀ ਯੋਧਿਆਂ ਦਾ ਖੁਰਾ ਖੋਜ ਵੀ ਲੱਭੀਏ । ਜਬਰੂ ਜੱਟ ਅਤੇ ਨਿਜ਼ਾਮ ਲੋਹਾਰ । PNO Media Group ।

ਈਰਾਨ ਭਰ ਵਿੱਚ ਇੰਟਰਨੈੱਟ ਅਤੇ ਫ਼ੋਨ ਸੇਵਾਵਾਂ ਠੱਪ; ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 45 ਮੌਤਾਂ

ਈਰਾਨ ਵਿੱਚ ਆਰਥਿਕ ਮੰਦਹਾਲੀ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੇ 12ਵੇਂ ਦਿਨ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਆਪਸੀ ਸੰਪਰਕ ਨੂੰ...

ਪਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼

ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਪਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਬੀਤੀ ਰਾਤ ਪੰਜਾਬ ਪੁਲਿਸ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਲੈ ਕੇ...

ਅਮਰੀਕਾ ਦੀ ਸਾਬਕਾ ਬਾਰਡਰ ਫੋਰਸ ਅਧਿਕਾਰੀ ‘ਤੇ ਇੱਕ ਮਹਿਲਾ ਦੀ ਤਸਕਰੀ ਕਰਨ ਦੇ ਲੱਗੇ...

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ), 16 ਮਈ 2021 ਅਮਰੀਕਾ ਦੀ ਇੱਕ ਸਾਬਕਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ( ਸੀ ਬੀ ਪੀ) ਅਫਸਰ ਨੂੰ ਇੱਕ...

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜੇ ਖ਼ਾਲਿਸਤਾਨ ਦੀ ਹਮਾਇਤ ਕਰਦੀ ਹੈ ਤਾਂ ਅਸੀਂ ਉਨ੍ਹਾਂ ਨਾਲ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ...

ਆਪਣੇ ਸਵਾਰਥ ਲਈ ਕੁਝ ਲੋਕ ਕਿਵੇਂ ਜਾਨਾਂ ਨਾਲ ਖੇਡ ਜਾਂਦੇ ਹਨ

ਸੁਖਚੈਨ ਸਿੰਘ ਬਰਾੜ , ਚੋਟੀਆਂ ਠੋਬਾ (ਮੋਗਾ) ਜਦੋਂ ਜਵਾਨੀ 'ਚ ਪੈਰ ਰੱਖਦਾ ਸੀ ਕਿਵੇਂ ਆਰਐਮਪੀ ਡਾਕਟਰ ਨੇ ਨਸੇ਼ 'ਤੇ ਲਾ ਦਿੱਤਾ ਖੁਦ ਸੁਣੋ ਕਹਾਣੀ
- Advertisement -

Latest article

Canada : ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26...

ਕਾਂਗਰਸੀ ਬਗ਼ਾਵਤ ਵਿਚਾਲੇ ਬਘੇਲ ਵੱਲੋਂ ਮੀਟਿੰਗਾਂ ਸ਼ੁਰੂ: ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ...

ਪੰਜਾਬ ਕਾਂਗਰਸ ’ਚ ਬਗ਼ਾਵਤ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ’ਚ ਮੀਟਿੰਗਾਂ ਦਾ ਦੌਰ...

ਫ਼ਿਲਮ Satluj ਬਾਰੇ ਕੇਂਦਰ ਸਰਕਾਰ ਵੱਲੋਂ ਹਾਈ-ਲੇਵਲ ਕਮੇਟੀ ਦਾ ਗਠਨ

ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਿਤ ਅਤੇ ਮਸ਼ਹੂਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਸਤਲੁਜ' (Satluj)...