center

7ਵੀਂ ਆਰਥਿਕ ਗਣਨਾ ਦੇ ਸਰਵੇ ’ਚ ਗਿਣਤੀਕਾਰਾਂ ਨੂੰ ਦਿੱਤਾ ਜਾਵੇ ਪੂਰਨ ਸਹਿਯੋਗ-ਡਿਪਟੀ ਕਮਿਸ਼ਨਰ

ਬਠਿੰਡਾ, 28 ਅਗਸਤ ( ਬਲਵਿੰਦਰ ਸਿੰਘ ਭੁੱਲਰ) ਡਿਪਟੀ ਕਮਿਸ਼ਨਰ ਸ਼੍ਰੀ ਬੀ।ਸ੍ਰੀਨਿਵਾਸਨ ਨੇ ਦੇਸ਼ ਅੰਦਰ 26 ਅਗਸਤ ਤੋਂ ਸ਼ੁਰੂ ਹੋਈ 7ਵੀਂ ਆਰਥਿਕ ਗਣਨਾ ਸਬੰਧੀ ਵੱਖ-ਵੱਖ ਵਿਭਾਗਾਂ...

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਨਵੀਂ ਇਮਾਰਤ ਤਿਆਰ

ਬਠਿੰਡਾ, 22 ਅਗਸਤ (ਬੀ ਐੱਸ ਭੁੱਲਰ) ਮਾਲਵੇ ਦਾ ਬਠਿੰਡਾ ਖੇਤਰ ਜੋ ਕਿ ਕਦੇ ਭੂਗੋਲਿਕ ਪੱਖੋਂ ਟਿੱਬਿਆਂ ਦੇ ਖੇਤਰ ਵਜੋਂ ਜਾਣਿਆ ਜਾਂਦਾ ਸੀ, ਉਹ ਅਜੋਕੇ ਸਮੇਂ...

ਕੈਪਟਨ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ- ਏਟਕ

ਬਠਿੰਡਾ/ 23 ਅਗਸਤ/ ਬਲਵਿੰਦਰ ਸਿੰਘ ਭੁੱਲਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ, ਇਸ ਲਈ ਜਾਣ...

ਲਵਾਰਸ ਬੱਚੀਆਂ ਲਈ ਘੜਿਆਂ ਦੀ ਜਗਾਹ ਪੰਘੂੜਿਆਂ ਨੇ ਲਈ

ਰੈੱਡ ਕਰਾਸ ਦੇ ਪੰਘੂੜੇ ਚੋਂ ਲਵਾਰਸ ਨੰਨ੍ਹੀ ਬੱਚੀ ਮਿਲੀ ਬਠਿੰਡਾ/ 22 ਅਗਸਤ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਪ੍ਰਚਾਰ...

ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ ‘ਚ 6 ਸਾਲਾਂ ਦੇ ਬੇਟੇ ਮਾਰਨ ਵਾਲੀ ਮਾਂ ਨੂੰ...

ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ 'ਚ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਸੀ। ਇੱਕ...

ਬਠਿੰਡਾ ’ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਹਿਰਾਇਆ ਕੌਮੀ ਝੰਡਾ

ਬਠਿੰਡਾ, 15 ਅਗਸਤ ( ਬਲਵਿੰਦਰ ਸਿੰਘ ਭੁੱਲਰ ) ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ...

ਬਿਜਲੀ ਸਸਤੀ ਕਰਨ ਤੇ ਪਾਣੀਆਂ ਦੀ ਰਾਖੀ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ

ਬਠਿੰਡਾ/ 9 ਅਗਸਤ/ ਬਲਵਿੰਦਰ ਸਿੰਘ ਭੁੱਲਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸੱਦੇ’ਤੇ ਹੋਏ ਇਕੱਠ ਨੇ ਅ¤ਜ ਸਥਾਨਕ ਡੀ।ਸੀ। ਦਫਤਰ ਮੂਹਰੇ...

ਚੌਥੀ ਜਮਾਤ ਦੀ ਵਿਦਿਆਰਥਣ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਕਾਬੂ

ਬਠਿੰਡਾ/ 1 ਅਗਸਤ/ ਬਲਵਿੰਦਰ ਸਿੰਘ ਭੁੱਲਰ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਤੇ ਛੇੜਛਾੜ ਕਰਨ ਵਾਲੇ ਦੀ ਸਨਾਖਤ ਕਰਦਿਆਂ ਸਬੰਧਤ ਪੁਲਿਸ ਨੇ ਕਾਬੂ ਕਰਨ ਵਿੱਚ...

ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹੈ ਜ਼ਮੀਨੀ ਰਿਕਾਰਡ,ਵੈਬਸਾਇਟ ’ਤੇ ਵੀ ਵੇਖਿਆ ਜਾ ਸਕਦਾ-ਡਿਪਟੀ...

ਬਠਿੰਡਾ/ 1 ਅਗਸਤ /ਬਲਵਿੰਦਰ ਸਿੰਘ ਭੁੱਲਰ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਚੱਲ ਰਹੇ ਫਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ...

ਕੇਂਦਰ ਦੀ ਮੋਦੀ ਸਰਕਾਰ ਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਲਈ ਭਾਰੀ ਖਤਰਾ- ਕਾ: ਸੇਖੋਂ

ਬਠਿੰਡਾ/ 31 ਜੁਲਾਈ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ, ਜਿਸਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਨੂੰ ਭਾਰੀ ਖਤਰਾ...
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...