ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ ‘ਚ 6 ਸਾਲਾਂ ਦੇ ਬੇਟੇ ਮਾਰਨ ਵਾਲੀ ਮਾਂ ਨੂੰ ਉਮਰ ਕੈਦ

ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ ‘ਚ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਸੀ। ਇੱਕ ਸਾਲ ਚੱਲੇ ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੇਸ਼ਨ ਜੱਜ ਨੇ ਕਾਤਲ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਮਹਿਲਾ ਦਾ ਨਾਂ ਰਾਜਵੀਰ ਕੌਰ ਹੈ। ਰਾਜਵੀਰ ਨੇ ਬੱਚੇ ਨੂੰ ਨਹਿਲਾਉਂਦੇ ਹੋਏ ਉਸ ਦੇ ਮੂੰਹ ‘ਚ ਕਪੜਾ ਪਾ ਮਾਰਿਅ ਤਾਂ ਜੋ ਬੱਚੇ ਦੀ ਆਵਾਜ਼ ਬਾਹਰ ਨਾ ਜਾ ਸਕੇ। ਕਾਤਮ ਮਾਂ ਨੇ ਬੱਚੇ ‘ਤੇ ਕਈ ਵਾਰ ਹਮਲਾ ਕੀਤਾ।

Total Views: 92 ,
Real Estate