ਪਟਿਆਲਾ ਸੰਗਰੂਰ ਰੋਡ ਦੇ ਉੱਪਰ ਸਿਆਣਾ ਪਿੰਡ ਦੇ ਨੇੜੇ ਲੱਗਦੇ ਨਹਿਰ ਦੇ ਉੱਪਰ ਬਣੇ ਲੋਹੇ ਦਾ ਪੁੱਲ ਪੈ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੇ ਵਿੱਚ ਜਦੋਂ ਨਾਲ ਰਹਿੰਦੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਲਗਾਤਾਰ ਇਸ ਪੁੱਲ ਤੋਂ ਦੇਰ ਰਾਤ ਓਵਰਲੋਡ ਰੱਖ ਗੁਜ਼ਰਦੇ ਹਨ ਜਿਸ ਦੇ ਨਾਲ ਪਹਿਲਾਂ ਇੱਕ ਦੋ ਵਾਰ ਤਰੇੜਾਂ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਬੀਤੀ ਰਾਤ ਜਦੋਂ ਇਸਦੇ ਉੱਪਰੋਂ ਇੱਕ ਓਵਰਲੋਡ ਟਰੱਕ ਲੰਘ ਰਿਹਾ ਸੀ ਤਾਂ ਇਹਟੁੱਟ ਗਿਆ ।
Real Estate



















