ਨਯਾਰਾ ਨੇ ਪੈਟਰੋਲ ਡੀਜ਼ਲ ਦੀ ਕੀਮਤ ਵਧਾਈ

ਨਿੱਜੀ ਈਂਧਨ ਪ੍ਰਚੂਨ ਵਿਕਰੇਤਾ ਨਯਾਰਾ ਐਨਰਜੀ ਨੇ ਤੁਰੰਤ ਪ੍ਰਭਾਵ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3 ਰੁਪਏ ਵਧਾ ਦਿੱਤਾ ਹੈ। ਨਯਾਰਾ, ਜੋ ਦੇਸ਼ ਭਰ ਵਿੱਚ 7,108 ਪੈਟਰੋਲ ਪੰਪ ਚਲਾਉਂਦਾ ਹੈ, ਨੇ ਸ਼ਨੀਵਾਰ ਤੜਕੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

Total Views: 1 ,
Real Estate