ਉੱਤਰੀ ਨਾਈਜੀਰੀਆ ਦੇ ਕਾਨੋ ਰਾਜ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਯਾਤਰੀਆਂ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਗਿਆ ਅਤੇ ਹਾਈਵੇਅ ‘ਤੇ ਦੁਰਘਟਨਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਹ ਦੁਰਘਟਨਾ ਕਾਨੋ ਦੇ ਗੇਜਾਵਾ ਲੋਕਲ ਗਵਰਨਮੈਂਟ ਏਰੀਆ ਦੇ ਕੁਆਨਾਰ ਬਾਰਡੇ ਸ਼ਹਿਰ ਵਿੱਚ ਹੋਈ ਹੈ।
Total Views: 39 ,
Real Estate


















