ਬੱਸ ਨੇ ਦਰੜੀਆਂ 2 ਕਾਰਾਂ, 9 ਲੋਕਾਂ ਦੀ ਮੌਤ

ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਤਿਰੂਚਿਰਾਪੱਲੀ ਤੋਂ ਚੇਨੱਈ ਜਾ ਰਹੀ ਇਕ ਰੋਡਵੇਜ਼ ਬੱਸ ਦਾ ਟਾਇਰ ਫੱਟ ਗਿਆ ਤੇ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਇਡਰ ’ਤੇ ਚੜ੍ਹਦੀ ਹੋਈ ਦੂਸਰੀ ਲੇਨ ਵਿਚ ਚਲੀ ਗਏ ਤੇ ਸਾਹਮਣੇ ਤੋਂ ਆ ਰਹੀ 2 ਕਾਰਾਂ ਨੂੰ ਦਰੜ ਦਿੱਤਾ।

Total Views: 77 ,
Real Estate