ਬਿਹਾਰ ‘ਚ 18ਵੀਂ ਵਿਧਾਨ ਸਭਾ ਦੇ ਗਠਨ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਸੂਬੇ ਦੇ 38 ਜ਼ਿਲ੍ਹਿਆਂ ‘ਚ ਬਣਾਏ ਗਏ 46 ਗਿਣਤੀ ਕੇਂਦਰਾਂ ‘ਤੇ 2,616 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਅੱਜ ਇਹ ਸਾਫ਼ ਹੋ ਜਾਵੇਗਾ ਕਿ ਬਿਹਾਰ ਦੀ ਜਨਤਾ NDA ਨੂੰ ਸੱਤਾ ਸੌਂਪੇਗੀ ਜਾਂ ਮਹਾਗਠਜੋੜ ਨੂੰ ਮੌਕਾ ਦੇਵੇਗੀ। ਇਹ ਵੋਟਾਂ ਦੀ ਗਿਣਤੀ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ‘ਚ ਹੋਈ ਵੋਟਿੰਗ ਤੋਂ ਬਾਅਦ ਹੋ ਰਹੀ ਹੈ।
Total Views: 81 ,
Real Estate



















