DNA ਟੈਸਟ ‘ਚ ਹੋਇਆ ਖੁਲਾਸਾ! ਕੌਣ ਸੀ ਦਿੱਲੀ ਬਲਾਸਟ ਵਾਲੀ ਕਾਰ ਚਲਾਉਣ ਵਾਲਾ ਸ਼ਖ਼ਸ

ਦਿੱਲੀ ‘ਚ ਸੋਮਵਾਰ (10 ਨਵੰਬਰ) ਸ਼ਾਮ ਨੂੰ ਲਾਲ ਕਿਲ੍ਹਾ ਨੇੜੇ ਹੋਏ ਭਿਆਨਕ ਕਾਰ ਬਲਾਸਟ ਦੀ ਜਾਂਚ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਬੁੱਧਵਾਰ (12 ਨਵੰਬਰ) ਦੇਰ ਰਾਤ ਪੁਸ਼ਟੀ ਕੀਤੀ ਹੈ ਕਿ ਵਿਸਫੋਟਕਾਂ ਨਾਲ ਲੱਦੀ Hyundai i20 ਕਾਰ ‘ਚ ਮੌਜੂਦ ਸ਼ਖ਼ਸ ਡਾਕਟਰ ਉਮਰ ਨਬੀ (Dr. Umar Nabi) ਹੀ ਸੀ। ਇਹ ਖੁਲਾਸਾ ਕਾਰ ਦੇ ਮਲਬੇ ‘ਚੋਂ ਮਿਲੀ ਸੜੀ ਹੋਈ ਲਾਸ਼ ਦਾ DNA ਸੈਂਪਲ ਕਰਨ ਤੋਂ ਬਾਅਦ ਹੋਇਆ ਹੈ। ਦੱਸ ਦੇਈਏ ਕਿ ਇਹ DNA ਉਮਰ ਦੇ ਪਰਿਵਾਰਕ ਮੈਂਬਰਾਂ ਨਾਲ 100% ਮੈਚ ਕਰ ਗਿਆ ਹੈ।

Total Views: 90 ,
Real Estate