ਸੜਕਾਂ ‘ਤੇ ਉਤਰੇ ‘Gen-Z’ ਪ੍ਰਦਰਸ਼ਨਕਾਰੀ!

ਅਫਰੀਕੀ ਟਾਪੂ ਦੇਸ਼ ਮੈਡਾਗਾਸਕਰ ਦੀ ਰਾਜਧਾਨੀ ਐਂਟਾਨਾਨਾਰੀਵੋ ‘ਚ ‘ਜੇਨ-ਜ਼ੈੱਡ ਮੈਡਾਗਾਸਕਰ’ (Gen-Z Madagascar) ਨਾਂ ਦੇ ਸਮੂਹ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਆਂਦ੍ਰੀ ਰਾਜੋਏਲਿਨਾ (Andry Rajoelina) ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ। ਦੱਸ ਦਈਏ ਕਿ ਹੁਣ ਹਾਲਾਤ ਇਹ ਹੋ ਗਏ ਹਨ ਕਿ ਵੀਰਵਾਰ ਨੂੰ ਇਹ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ (Tear Gas) ਅਤੇ ਸਟਨ ਗ੍ਰੇਨੇਡ (Stun Grenades) ਦੀ ਵਰਤੋਂ ਕੀਤੀ।

Total Views: 109 ,
Real Estate