ਪੰਜਾਬ ਦੇ ਦੋ ਜ਼ਿਲ੍ਹੇ ਪਠਾਨਕੋਟ ਅਤੇ ਹੁਸਿਆਰਪੁਰ ਵਿੱਚ ਛੁੱਟੀਆਂ ਦਾ ਐਲਾਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਪਠਾਨਕੋਟ ਡੀਸੀ ਵੱਲੋਂ 26 ਅਗਸਤ ਦੀ ਛੁੱਟੀ ਸਮੂਹ ਸਕੂਲਾਂ-ਕਾਲਜਾਂ ਵਿੱਚ ਐਲਾਨੀ ਹੈ, ਜਦੋਂਕਿ ਹੁਸਿਆਸਪੁਰ ਦੀ ਡੀਸੀ ਦੇ ਵੱਲੋਂ 26 ਅਤੇ 27 ਅਗਸਤ ਦੀ ਛੁੱਟੀ ਸਕੂਲਾਂ ਕਾਲਜਾਂ ਵਿੱਚ ਐਲਾਨ ਦਿੱਤੀ ਗਈ ਹੈ।
Total Views: 125 ,
Real Estate















