Canada ‘ਚ ਖ਼ਾਲਿਸਤਾਨੀ ਐਂਬੈਸੀ ਕਾਇਮ !

ਕੈਨੇਡਾ ਦੇ ਸਰੀ ਵਿੱਚ, ਸਿੱਖ ਫਾਰ ਜਸਟਿਸ (SFJ) ਨੇ ‘ਐਂਬੈਸੀ ਆਫ਼ ਦ ਰਿਪਬਲਿਕ ਖਾਲਿ.ਸਤਾਨ’ (‘Republic of khalistan’) ਦੇ ਨਾਮ ‘ਤੇ ਇੱਕ ‘ਐਂਬੈਸੀ’ ਸਥਾਪਤ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਗੁਰਦੁਆਰੇ ਤੇ ਇੱਕ ਬੋਰਡ Republic of Khalistan ਵੀ ਲਗਾ ਦਿੱਤਾ ਹੈ।

Total Views: 172 ,
Real Estate