ਸੂਰਤ ਇੰਟਰਨੈਸ਼ਨਲ ਏਅਰਪੋਰਟ ‘ਤੇ ਸੋਨੀ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਅਸਫਲ ਕਰ ਦਿੱਤਾ। ਐਤਵਾਰ ਦੀ ਰਾਤ CISF ਦੀ ਵਿਜੀਲੈਂਸ ਟੀਮ ਨੇ ਦੁਬਈ ਤੋਂ ਸੂਰਤ ਆਈ ਏਅਰ ਇੰਡੀਆ ਦੀ ਫਲਾਈਟ IX-174 ਤੋਂ ਉਤਰੇ ਦੋ ਯਾਤਰੀਆਂ ਦੀ ਸ਼ੱਕੀ ਗਤੀਵਿਧੀ ਦੇਖੀ ਤਾਂ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੇ ਸਾਮਾਨ ਤੇ ਸਰੀਰ ਦੀ ਜਾਂਚ ਦੇ ਬਾਅਦ ਪੇਸਟ ਦੇ ਰੂਪ ਵਿਚ ਲਗਭਗ 28 ਕਿਲੋ ਸੋਨਾ ਬਰਾਮਦ ਕਰ ਲਿਆ ਗਿਆ। ਸੂਰਤ ਏਅਰਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਰਤ ਏਅਰਪੋਰਟ ‘ਤੇ ਫੜੀ ਗਈ ਇਹ ਸਭ ਤੋਂ ਵੱਡੀ ਸੋਨੇ ਦੀ ਖੇਪ ਹੈ।
Total Views: 139 ,
Real Estate



















