ਬਰਮਿੰਘਮ ਵਿੱਚ ਦੂਜੇ ਕ੍ਰਿਕਟ ਟੈਸਟ ਮੈਚ ਨੇੜਲੇ ਸੈਂਟੇਨਰੀ ਚੌਕ ’ਤੇ ਸ਼ੱਕੀ ਪੈਕੇਟ ਮਿਲਣ ਮਗਰੋਂ ਭਾਰਤੀ ਟੀਮ ਨੂੰ ਹੋਟਲ ਅੰਦਰ ਰਹਿਣ ਦੀ ਸਲਾਹ ਜਾਰੀ ਕੀਤੀ ਗਈ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਬਰਮਿੰਘਮ ਸਿਟੀ ਸੈਂਟਰ ਪੁਲੀਸ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਖਿਡਾਰੀਆਂ ਨੂੰ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਸੀ।ਆਮ ਤੌਰ ’ਤੇ ਭਾਰਤੀ ਕ੍ਰਿਕਟਰ ਟੀਮ ਹੋਟਲ ਦੇ ਨੇੜੇ ਦੇ ਖੇਤਰ ਵਿੱਚ ਘੁੰਮਦੇ ਹਨ ਦੂਜੇ ਟੈਸਟ ਤੋਂ ਪਹਿਲਾਂ ਉਹ ਭੀੜ-ਭੜੱਕੇ ਵਾਲੀ ਬ੍ਰੌਡ ਸਟ੍ਰੀਟ ’ਤੇ ਅਕਸਰ ਜਾਂਦੇ ਰਹਿੰਦੇ ਸਨ।
Total Views: 97 ,
Real Estate



















