ਬਿਜਲੀ ਡਿੱਗਣ ਨਾਲ 13 ਹਜ਼ਾਰ ਚੂਚਿਆਂ ਦੀ ਹੋਈ ਮੌਤ

ਯਮੁਨਾ ਨਗਰ ਬਲਾਕ ਦੇ ਜਠਲਾਣਾ ਪਿੰਡ ਨਾਹਰਪੁਰ ਵਿੱਚ ਐਤਵਾਰ ਸਵੇਰੇ ਬਿਜਲੀ ਡਿੱਗਣ ਕਾਰਨ ਇੱਕ ਪੋਲਟਰੀ ਫਾਰਮ ਦੀ ਦੋ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਗਈ। ਜਿਸ ਕਾਰਨ ਇਮਾਰਤ ਦੇ ਅੰਦਰ ਮੌਜੂਦ ਲਗਭਗ 13 ਹਜ਼ਾਰ ਚੂਚੇ (ਬੱਚੇ ਮੁਰਗੀਆਂ) ਮਲਬੇ ਹੇਠ ਦੱਬ ਗਏ। ਇਸ ਹਾਦਸੇ ਵਿੱਚ ਪੋਲਟਰੀ ਫਾਰਮ ਦੇ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਚਸ਼ਮਦੀਦਾਂ ਅਨੁਸਾਰ ਸਵੇਰੇ ਇਮਾਰਤ ‘ਤੇ ਜ਼ੋਰਦਾਰ ਗਰਜ ਨਾਲ ਬਿਜਲੀ ਡਿੱਗੀ ਅਤੇ ਇਹ ਡਿੱਗਦੇ ਹੀ ਪੂਰੀ ਇਮਾਰਤ ਢਹਿ ਗਈ।

Total Views: 85 ,
Real Estate