ਅੰਮ੍ਰਿਤਸਰ ‘ਚ SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੀ ਸੁਲਤਾਨਵਿੰਡ ਨਹਿਰ ‘ਚੋਂ ਲਾਸ਼ ਮਿਲੀ ਹੈ।ਕਰਤਾਰ ਸਿੰਘ 2 ਦਿਨ ਤੋਂ ਲਾਪਤਾ ਸਨ। ਉਨ੍ਹਾਂ ਦੀ ਐਕਟਿਵਾ ਸੁਲਤਾਨਵਿੰਡ ਨਹਿਰ ਦੇ ਕੋਲ ਮਿਲੀ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ SGPC ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਕਤਲ ਦੀ ਅਸ਼ੰਕਾ ਜਤਾਈ ਗਈ ਸੀ। ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਹਨ।
Total Views: 184 ,
Real Estate



















