ਜਹਾਜ਼ ਹਾਦਸੇ ‘ਚ ਮਾਰੇ ਗਏ ਗੁਜਰਾਤ ਦੇ ਦੋ ਵਾਰ ਦੇ ਸਾਬਕਾ CM ਵਿਜੇ ਰੁਪਾਣੀ ਦਾ ਅੰਤਿਮ ਸਸਕਾਰ ਅੱਜ

ਏਅਰ ਇੰਡੀਆ ਜਹਾਜ਼ ਹਾਦਸੇ ‘ਚ ਮਾਰੇ ਗਏ ਗੁਜਰਾਤ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਦਾ ਅੰਤਿਮ ਸਸਕਾਰ ਅੱਜ 16 ਜੂਨ ਨੂੰ ਕੀਤਾ ਜਾਵੇਗਾ। ਉਹਨਾਂ ਦਾ ਡੀ ਐਨ ਏ ਕੱਲ੍ਹ ਮੈਚ ਕਰ ਗਿਆ ਸੀ।

Total Views: 35 ,
Real Estate