ਪੰਜਾਬ ਦੀਆਂ 4 ਧੀਆਂ ਚੁਣੀਆਂ ਗਈਆਂ ਅਕੈਡਮੀ ਟ੍ਰੇਨਿੰਗ ਲਈ

ਪੰਜਾਬ ਦੀਆਂ ਚਾਰ ਧੀਆਂ ਫੌਜ ਵਿੱਚ ਅਫਸਰ ਬਣਨਗੀਆਂ। ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.), ਏਅਰ ਫੋਰਸ ਅਕੈਡਮੀ, ਇੰਡੀਅਨ ਨੇਵਲ ਅਕੈਡਮੀ ਅਤੇ ਆਫੀਸਰਜ਼ ਟ੍ਰੇਨਿੰਗ ਅਕੈਡਮੀ ਲਈ ਚੁਣਿਆ ਗਿਆ ਹੈ। ਇਹ ਸਾਰੀਆਂ ਮੋਹਾਲੀ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿੱਚ ਪੜ੍ਹ ਰਹੀਆਂ ਹਨ।

Total Views: 207 ,
Real Estate