ਮਜੀਠਾ ਨੇੜਲੇ ਪਿੰਡ ‘ਚ 8 ਜਣਿਆਂ ਦੀ ਮੌਤ ਦੀ ਖ਼ਬਰ

ਅੰਮ੍ਰਿਤਸਰ ਜਿਲ੍ਹੇ ਵਿੱਚ ਮਜੀਠਾ ਇਲਾਕੇ ਦੇ ਲਾਗੇ ਪਿੰਡ ਭੰਗਾਲੀ ਵਿਚ 8 ਜਣਿਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਰਨ ਵਾਲੇ ਪਿੰਡ ਲਾਗਲੇ ਭੱਠੇ ਤੇ ਕੰਮ ਕਰਦੇ ਸਨ।

Total Views: 53 ,
Real Estate